Deepika Padukone Pics: ਦੀਪਿਕਾ ਪਾਦੁਕੋਣ ਦਾ ਇਹ ਏਅਰਪੋਰਟ ਲੁੱਕ ਬਲੈਕ ਆਊਟਫਿਟ 'ਚ ਦਿਲਕਸ਼ ਅੰਦਾਜ਼ , ਕਾਤਲਾਨਾ ਮੁਸਕਰਾਹਟ ਚੱਟ ਲਵੇਗੀ ਦਿਲ

ਬੀ-ਟਾਊਨ ਦੀ actress ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ

ਸੁਪਰਸਟਾਰ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਫਿਲਮ 'ਪਠਾਨ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ

ਦੀਪਿਕਾ ਪਾਦੁਕੋਣ ਇਸ ਏਅਰਪੋਰਟ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

 ਬਲੈਕ ਸਨਗਲਾਸ ਅਤੇ ਸਫੇਦ ਸਨੀਕਰਸ ਦੀਪਿਕਾ ਪਾਦੁਕੋਣ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।

ਦੀਪਿਕਾ ਪਾਦੂਕੋਣ ਦੀ ਕਾਤਲ ਮੁਸਕਰਾਹਟ ਦਿਲ ਦੀਆਂ ਧੜਕਣਾਂ ਵਧਾ ਰਹੀ ਹੈ ।

ਦੀਪਿਕਾ ਪਾਦੁਕੋਣ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੀਪਿਕਾ ਪਾਦੂਕੋਣ ਫਿਲਮ 'ਪਠਾਨ' 'ਚ ਜ਼ਬਰਦਸਤ ਐਕਸ਼ਨ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ।