ਦੀਪਿਕਾ ਦੀ ਕਾਤਿਲਾਨਾ ਅਦਾਵਾਂ 'ਤੇ ਮਰਦੇ ਹਨ ਫੈਨਜ਼, ਦੁਨੀਆ ਭਰ 'ਚ ਲੋਕ ਦੀਪਿਕਾ ਦੇ ਅੰਦਾਜ਼ ਦੇ ਦੀਵਾਨੇ ਹਨ
ਐਕਟਰਸ ਦਾ ਬੋਲਡ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ
ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਰਾਇਲ ਅੰਦਾਜ਼ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ 'ਚ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ
ਗ੍ਰੇ ਜੰਪਸੂਟ ਪਹਿਨੇ ਦੀਪਿਕਾ ਨੇ ਰਾਇਲ ਸਟਾਇਲ ਦਾ ਆਊਟਫਿਟ ਪਹਿਨਿਆ ਹੈ।ਇਹ ਆਊਟਫਿਟ ਬੇਹਦ ਅਲੱਗ ਹੈ
ਮੱਥੇ 'ਤੇ ਲੱਗਾ ਹੈ ਭਾਰੀ ਮਾਂਗ ਟੀਕਾ, ਐਕਟਰਸ ਦੀ ਤਸਵੀਰਾਂ ਦੇਖ ਫੈਨਜ਼ ਦੇ ਛੁੱਟੇ ਪਸੀਨੇ ਦੀਪਿਕਾ ਇਸ ਲੁੱਕ 'ਚ ਬੇਹੱਦ ਕਮਾਲ ਲੱਗ ਰਹੀ ਹੈ
ਗਲੋਇੰਗ ਮੇਕਅਪ, ਕੰਨਾਂ ਚ ਝੁਮਕੇ, ਰੇਡ ਲਿਪਸ਼ੇਡ ਨਾਲ ਲੁੱਕ ਨੂੰ ਪੂਰਾ ਕੀਤਾ ਹੈ
ਐਕਟਰਸ ਦੀ ਇਨ੍ਹਾਂ ਹਾਟ ਸੈਕਸੀ ਅਦਾਵਾਂ 'ਤੇ ਜਖਮੀ ਹੋ ਜਾਂਦੇ ਹਨ ਫੈਨਜ਼
ਦੀਪਿਕਾ ਦੀ ਬਹੁਤ ਹੀ ਵੱਡੀ ਫੈਨ ਫਾਲੋਇੰਗ ਹੈ , ਉਨ੍ਹਾਂ ਨੂੰ 73 ਮਿਲੀਅਨ ਤੋਂ ਜਿਆਦਾ ਲੋਕ ਫਾਲੋ ਕਰਦੇ ਹਨ
ਦੀਪਿਕਾ ਫੈਨਸ ਦੀ ਫ਼ੇਵਰੇਟ actress ਹੈ