ਦੇਵੋਲੀਨਾ ਭੱਟਾਚਾਰੀਆ ਦੀ ਖੂਬਸੂਰਤੀ ਲੋਕਾਂ ਨੂੰ ਪਸੰਦ ਆਉਂਦੀ ਹੈ।ਫੈਨਜ਼ ਇਨ੍ਹਾਂ ਦੇ ਲੁਕ ਦੀ ਉਡੀਕ ਕਰਦਾ ਹੈ

ਹਾਲ ਹੀ 'ਚ ਦੇਵੋਲੀਨਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਲੁਕ ਸ਼ੇਅਰ ਕੀਤਾ ਹੈ ਜਿਸ 'ਚ ਦੇਵੋਲੀਨਾ ਦਾ ਅੰਦਾਜ਼ ਤੇ ਸਾਦਗੀ ਫੈਨਜ਼ ਨੂੰ ਕਾਫੀ ਪਸੰਦਾ ਆ ਰਿਹਾ ਹੈ

ਦੇਵੋਲੀਨਾ ਨੇ ਯੈਲੋ ਕਲਰ ਦਾ ਸੂਟ ਪਹਿਨਿਆ ਹੋਇਆ ਹੈ ਜਿਸ 'ਚ ਬਲਾ ਦੀ ਖੂਬਸੂਰਤ ਲਗ ਰਹੀ ਹੈ ਫੈਨਜ਼ ਨੂੰ ਦੇਵੋਲੀਨਾ ਦਾ ਇੰਡੀਅਨ ਲੁਕ ਕਾਫੀ ਪਸੰਦ ਵੀ ਆਉਂਦਾ ਹੈ

ਕੰਨਾਂ 'ਚ ਹੈਵੀ ਈਅਰਰਿੰਗਜ਼ ਵੀ ਪਹਿਨੇ ਹੋਏ।ਮੱਥੇ 'ਤੇ ਬਿੰਦੀ ਲਗਾਈ ਹੋਈ ਹੈ ਤੇ ਆਪਣੀ ਮੁਸਕਰਾਹਟ ਨਾਲ ਫੈਨਜ਼ ਨੂੰ ਜਖਮੀ ਕਰ ਰਹੀ ਹੈ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਇੰਡੀਅਨ ਲੁਕ 'ਚ ਗਜ਼ਬ ਢਾਹੁੰਦੀ ਹੈ ਦੇਵੋਲੀਨਾ

ਇਸੇ ਲੁਕ 'ਚ ਬੇਹਦ ਖੂਬਸੂਰਤ ਨਜ਼ਰ ਆ ਰਹੀ ਹੈ।ਆਪਣੀ ਸਾਦਗੀ ਨਾਲ ਫੈਂਜ਼ ਨੂੰ ਆਪਣੀ ਖੂਬਸੂਰਤੀ ਨਾਲ ਚਿਤ ਕਰਦੀ ਹੈ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਐਕਟਰਸ ਦੀ ਹਰ ਫੋਟੋ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ

ਦੇਵੋਲੀਨਾ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸਨੂੰ 3.2 ਮਿਲੀਅਨ ਲੋਕ ਫਾਲੋ ਕਰਦੇ ਹਨ

ਦੇਵੋਲੀਨਾ ਆਪਣੀਆਂ ਫੋਟੋਜ਼ ਨਾਲ ਸੋਸ਼ਲ ਮੀਡੀਆ ਦਾ ਪਾਰਾ ਚੜਾ ਦਿੰਦੀ ਹੈ