Dhokha: Round D Corner
ਜਾਣੋ ਕੌਣ ਹੈ ਮਾਧਵਨ ਦੀ ‘ਧੋਖਾ: ਰਾਉਂਡ ਦਿ ਕਾਰਨਰ’ ਦੀ ਅਦਾਕਾਰਾ ਖੁਸ਼ਾਲੀ ਕੁਮਾਰ?
T Series ਨਾਲ ਹੈ ਇਹ ਖਾਸ ਰਿਸ਼ਤਾ
ਅਭਿਨੇਤਰੀ ਖੁਸ਼ਾਲੀ ਕੁਮਾਰ ਆਰ ਮਾਧਵਨ ਨਾਲ ਫਿਲਮ ‘ਧੋਖਾ: ਰਾਊਂਡ ਦ ਕਾਰਨਰ’ ‘ਚ ਨਜ਼ਰ ਆਉਣ ਵਾਲੀ ਹੈ।
ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਹੈ।
17 ਅਗਸਤ ਨੂੰ ਆਰ ਮਾਧਵਨ ਦੀ ਆਉਣ ਵਾਲੀ ਫਿਲਮ ‘ਧੋਖਾ: ਰਾਉਂਡ ਦਿ ਕਾਰਨਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਟੀਜ਼ਰ ‘ਚ ਮਾਧਵਨ ਦੇ ਨਾਲ ਅਭਿਨੇਤਰੀ ਖੁਸ਼ਾਲੀ ਕੁਮਾਰ ਨਜ਼ਰ ਆ ਰਹੀ ਹੈ
ਪਰ ਕੀ ਤੁਸੀਂ ਜਾਣਦੇ ਹੋ ਕਿ ਖੁਸ਼ਾਲੀ ਕੁਮਾਰ ਕੌਣ ਹੈ ਤੇ ਉਸਦਾ Tseries ਨਾਲ ਕੀ ਰਿਸ਼ਤਾ ਹੈ।
See More