ਦੀਆ ਦੀ ਖੂਬਸੂਰਤੀ ਦੇ ਫੈਨਜ਼ ਦੀਵਾਨੇ ਹਨ।ਐਕਟਰਸ ਦੀ ਹਾਟਨੈਸ ਦੇਖ ਜਖਮੀ ਹੋ ਜਾਂਦੇ ਹਨ

ਹਾਲ ਹੀ 'ਚ ਦੀਆ ਨੇ ਸੋਸ਼ਲ਼ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।ਦੀਆ ਸਫੇਦ ਕਲਰ ਦੀ ਖੂਬਸੂਰਤ ਸਾੜੀ ਪਹਿਨੇ ਨਜ਼ਰ ਆਈ

ਗਲੇ 'ਚ ਸਫੇਦ ਕਲਰ ਦਾ ਹਾਰ ਪਹਿਨਿਆ ਹੋਇਆ ਹੈ।ਹੱਥਾਂ 'ਚ ਕੜੇ ਵੀ ਪਹਿਨੇ ਹਨ ਕੰਨਾਂ 'ਚ ਈਅਰਰਿੰਗਸ ਪਹਿਨੇ ਹਨ

ਸਿੰਪਲ ਮੇਕਅਪ 'ਚ ਦੀਆ ਦਾ ਕੋਈ ਜਵਾਬ ਨਹੀਂ ਹੈ।ਇਸ ਲੁਕ 'ਚ ਦੀਆ ਨੇ ਚੇਅਰ 'ਤੇ ਬੈਠ ਦਿਤੇ ਹਾਟ ਪੋਜ਼

ਦੀਆ ਨੇ ਆਪਣੀ ਸਾਦਗੀ ਨਾਲ ਫੈਨਜ਼ ਦੇ ਹੋਸ਼ ਉਡਾ ਦਿਤੇ।ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ

ਤਸਵੀਰਾਂ 'ਤੇ ਫੈਨਜ਼ ਨੇ ਹਾਰਟ ਵਾਲੇ ਇਮੋਜ਼ੀ ਵੀ ਭੇਜੇ ਤੇ ਤਾਰੀਫਾਂ ਕਰਦੇ ਨਹੀਂ ਥਕ ਰਹੇ ਹਨ

ਦੀਆ ਦੀਆਂ ਤਸਵੀਰਾਂ ਤੋਂ ਫੈਨਜ਼ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ

ਦੀਆ ਦੇ ਗਲੈਮਰਸ ਲੁਕ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਕੋਹਰਾਮ

ਐਕਟਰਸ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ