ਸੋਸ਼ਲ਼ ਮੀਡੀਆ ਸੇਸੇਂਸ਼ਨ ਉਰਫੀ ਜਾਵੇਦ ਦੀ ਕਿਸਮਤ ਚਮਕ ਚੁੱਕੀ ਹੈ

ਐਕਟਰਸ ਇੱਕ ਤੋਂ ਬਾਅਦ ਇਕ ਵੱਡੇ ਇਵੈਂਟ ਦਾ ਹਿੱਸਾ ਬਣ ਰਹੀ ਹੈ।6 ਵੱਡੇ ਫੈਸ਼ਨ ਡਿਜ਼ਾਇਨਰਸ ਨਾਲ ਕੋਲੈਬੋਰੇਟ ਕਰ ਚੁੱਕੀ ਹੈ

ਹਾਲ ਹੀ 'ਚ ਇਹ ਬੱਚਨ-ਕਪੂਰਸ ਤੇ ਖਾਨਸ ਦੇ ਨਾਲ ਪਾਰਟੀ ਕਰਦੀ ਵੀ ਨਜ਼ਰ ਆਈ ਸੀ

ਹੁਣ ਉਰਫੀ ਇਕ ਨਿਊ ਗੱਡੀ ਦੇ ਲਾਂਚ ਇਵੈਂਟ 'ਤੇ ਦਿਸੀ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦਾ ਅੰਤਰੰਗੀ ਅੰਦਾਜ਼ ਦੇਖਣ ਨੂੰ ਮਿਲਿਆ

ਇਸ ਵਾਰ ਸਟਾਇਲਿੰਗ ਨੂੰ ਲੈ ਕੇ ਨਹੀਂ, ਸਗੋਂ ਹੇਅਰਸਟਾਈਲ ਨੂੰ ਲੈ ਕੇ ਮਜ਼ਾਕ ਉਡਾ ਰਹੀ ਹੈ

ਸਿਲਵਰ ਥਾਈ ਹਾਈ ਸਲਿਟ ਸਕਰਟ, ਹੈਵੀ ਵਰਕ ਬ੍ਰਾ ਦੇ ਨਾਲ ਉਰਫੀ ਨੇ ਗਲੇ 'ਚ ਹੈਵੀ ਨੈਕਪੀਸ ਪਹਿਨਿਆ

ਵਾਲਾਂ ਨੂੰ ਬਨ ਦੇ ਰੂਪ 'ਚ ਬੰਨਿਆ ਹੋਇਆ ਸੀ, ਤੇ ਮੱਥੇ 'ਤੇ ਥੋੜ੍ਹੇ ਜਿਹੇ ਵਾਲ ਲਹਿਰਾਉਂਦੇ ਹੋਏ ਆਉਂਦੇ ਦਿਸ ਰਹੇ ਸੀ

ਇਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦਾ ਮਜ਼ਾਕ ਉਡਾਉਣ ਲੱਗਾ

ਸਾਨੂੰ ਤਾਂ ਉਰਫੀ ਦਾ ਅੰਦਾਜ਼ ਚੰਗਾ ਲੱਗਾ, ਤੁਹਾਨੂੰ ਕਿਵੇਂ ਲੱਗਾ?