diljit dosanjh : ਦਿਲਜੀਤ ਦੋਸਾਂਝ ਹਨ ਇਨ੍ਹਾਂ ਲਗਜ਼ਰੀ ਕਾਰਾਂ ਦੇ ਮਾਲਕ , ਨੈੱਟਵਰਥ ਜਾਣ ਕੇ ਹੋ ਜਾਵੋਗੇ ਹੈਰਾਨ
ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਅੱਜ 6 ਜਨਵਰੀ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ।
ਦਿਲਜੀਤ ਨੇ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਹਿੰਦੀ ਸਿਨੇਮਾ ਤੱਕ ਖਾਸ ਪਛਾਣ ਬਣਾ ਲਈ ਹੈ।
ਦਿਲਜੀਤ ਦੋਸਾਂਝ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।
ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 20 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।
ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 140 ਤੋਂ 150 ਕਰੋੜ ਰੁਪਏ ਮੰਨੀ ਜਾਵੇਗੀ।
ਦਿਲਜੀਤ ਦੋਸਾਂਝ ਕੋਲ ਮਰਸਡੀਜ਼ ਅਤੇ BMW ਵਰਗੀਆਂ ਕਈ ਲਗਜ਼ਰੀ ਕਾਰਾਂ ਦਾ ਸ਼ਾਨਦਾਰ ਕਲੈਕਸ਼ਨ ਹੈ।
ਜਿਸ 'ਚ ਮਰਸਡੀਜ਼-ਬੈਂਜ਼-ਜੀ63, ਜਿਸ ਦੀ ਕੀਮਤ ਕਰੀਬ 2.45 ਕਰੋੜ ਹੈ।
67 ਲੱਖ ਦੀ BMW 520D, 1.92 ਕਰੋੜ ਦੀ Porsche Cayenne ਵਰਗੀਆਂ ਕਈ ਕਾਰਾਂ ਸ਼ਾਮਲ ਹਨ
ਪੰਜਾਬ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਮੁੰਬਈ ਅਤੇ ਲੰਡਨ ਵਿੱਚ ਵੀ ਕਰੋੜਾਂ ਦੇ ਆਲੀਸ਼ਾਨ ਘਰ ਹਨ।
ਦਿਲਜੀਤ ਦੋਸਾਂਝ ਇਕ ਸਾਲ 'ਚ 12 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲੈਂਦੇ ਹਨ।