Diljit Dosanjh ਦੀ ਚਮਕੀਲਾ ਲੁੱਕ ਬਟੋਰ ਰਹੀ ਹੈ ਸੁਰਖੀਆਂ

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਆਪਣੇ ਚਮਕੀਲਾ ਲੁੱਕ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੇ ਹਨ।

 Diljit Dosanjh ਆਪਣੀ ਅਗਲੀ ਫਿਲਮ 'ਚ ਮਰਹੂਮ ਸਿੰਗਰ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣਗੇ।

ਦਿਲਜੀਤ ਨੂੰ ਇਸ ਕਿਰਦਾਰ ਵਿੱਚ ਵੇਖਣ ਲਈ ਫ਼ੈਨਜ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 ਫਿਲਮ ਦੀ ਸ਼ੂਟਿੰਗ ਦੇ ਨਾਲ-ਨਾਲ ਦਿਲਜੀਤ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ਨੂੰ ਲੈ ਕੇ ਵੀ ਸੁਰਖੀਆਂ ‘ਚ ਹਨ। 

ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਨਵੀਂ Look ਵਾਲੀਆਂ ਤਸਵੀਰਾਂ ਲਿੱਖਿਆ :- ਕਦੇ ਬਿੱਲੋ Sea Side ਕਦੇ Jet 'ਤੇ

ਇਸ ਤਸਵੀਰ ‘ਚ ਦਿਲਜੀਤ ਦੀ ਲੁੱਕ ਹੂ-ਬ-ਹੂ ਚਮਕੀਲਾ ਵਰਗੀ ਲੱਗਦੀ ਹੈ।

ਉਸ ਨੇ ਖੁਦ ਨੂੰ ਪੂਰਾ ਮਰਹੂਮ ਗਾਇਕ ਚਮਕੀਲਾ ਦੀ ਤਰ੍ਹਾਂ ਤਿਆਰ ਕੀਤਾ ਹੈ