ਸ਼ਾਨਦਾਰ ਪਾਰੀ ਤੋਂ ਬਾਅਦ ਭਾਵੁਕ ਹੋਏ ਦਿਨੇਸ਼ ਕਾਰਤਿਕ, ਕਿਹਾ- ‘ਮੈਂ ਜਾਣਦਾ… (ਵੀਡੀਓ)

ਦਿਨੇਸ਼ ਕਾਰਤਿਕ ਨੇ ਦੱਖਣੀ ਅਫਰੀਕਾ ਖਿਲਾਫ ਰਾਜਕੋਟ ‘ਚ 

ਖੇਡੇ ਗਏ ਚੌਥੇ ਟੀ-20 ਮੈਚ ‘ਚ ਕਮਾਲ ਕਰ ਦਿੱਤਾ। 

ਫਿਨੀਸ਼ਰ ਦਿਨੇਸ਼ ਕਾਰਤਿਕ, ਜਿਸ ਨੇ ਆਈ.ਪੀ.ਐੱਲ. ‘ਚ  

ਹੁਣ ਅਫਰੀਕਾ ਦੇ ਖਿਲਾਫ ਜਦੋਂ ਉਨ੍ਹਾਂ ਨੇ 55 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। 

ਦਿਨੇਸ਼ ਕਾਰਤਿਕ ਨੇ ਹੁਣ ਆਪਣੀ ਵਾਪਸੀ ਦੀ ਕਹਾਣੀ ਬਿਆਨ ਕੀਤੀ ਹੈ। 

ਮੈਚ ਤੋਂ ਬਾਅਦ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਨੇ ਗੱਲਬਾਤ ਕੀਤੀ