ਦਿਸ਼ਾ ਨੇ ਬਹੁਤ ਘੱਟ ਸਮੇਂ 'ਚ ਹੀ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ

ਕਰਿਅਰ ਦੀ ਸ਼ੁਰੂਆਤ 'ਐਮਐਸਧੋਨੀ' ਦਿ ਅਨਟੋਲਡ ਸਟੋਰੀ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਕੀਤੀ ਸੀ।

ਰਿਪੋਰਟ ਮੁਤਾਬਕ, ਦਿਸ਼ਾ ਦੀ ਨੈਟਵਰਥ 11 ਮਿਲੀਅਨ ਡਾਲਰ ਹੈ।ਭਾਰਤੀ ਕਰੰਸੀ 'ਚ ਦਿਸ਼ਾ 75 ਕਰੋੜ ਦੀ ਸੰਪਤੀ ਦੀ ਮਾਲਕਣ ਹੈ।

ਫ਼ਿਲਮਾਂ 'ਚ ਐਕਟਿੰਗ, ਮਾਡਲਿੰਗ ਤੇ ਬ੍ਰਾਂਡ ਅੰਡਰੋਸਮੈਂਟ ਨਾਲ ਦਿਸ਼ਾ ਪਟਾਨੀ ਦੀ ਜ਼ਬਰਦਸਤ ਕਮਾਈ ਹੁੰਦੀ ਹੈ

2016 'ਚ ਦਿਸ਼ਾ ਪਟਾਨੀ ਨੇ ਮੁੰਬਈ 'ਚ ਲਗਜ਼ਰੀ ਘਰ ਖ੍ਰੀਦਿਆ ਸੀ।ਇਸ ਘਰ ਦੀ ਕੀਮਤ ਕਰੀਬ 5 ਕਰੋੜ ਰੁ. ਹੈ

ਉਨ੍ਹਾਂ ਦੇ ਕੋਲ ਮਿਨੀ ਕੂਪਰ, ਮਰਸਡੀਜ਼ ਬੇਂਜ਼ ਤੇ ਆਡੀ ਵਰਗੀਆਂ ਕਾਰਾਂ ਸ਼ਾਮਿਲ ਹਨ

ਸੋਸ਼ਲ ਮੀਡੀਆ 'ਤੇ ਬ੍ਰਾਂਡ ਪ੍ਰਮੋਸ਼ਨ  ਦੇ ਰਾਹੀਂ ਵੀ ਕਮਾਉਂਦੀ ਹੈ ਲੱਖਾਂ ਰੁਪਏ

ਕਈ ਵੱਡੇ ਪ੍ਰੋਜੈਕਟਸ 'ਚ ਨਜ਼ਰ ਆਵੇਗੀ ਦਿਸ਼ਾ