Divya Sathyaraj: ਕਿਸੇ ਹੀਰੋਇਨ ਤੋਂ ਘੱਟ ਨਹੀਂ
‘ਬਾਹੂਬਲੀ’ ਦੇ ‘ਕਟੱਪਾ’ ਦੀ ਧੀ (ਤਸਵੀਰਾਂ)
ਕਈ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਕਹਾਣੀ ਦੇ ਨਾਲ-ਨਾਲ
ਇਸ ਦੇ ਕਿਰਦਾਰ ਵੀ ਦਰਸ਼ਕਾਂ ਦੇ ਦਿਲਾਂ ‘ਤੇ ਆਪਣੀ ਛਾਪ ਛੱਡ ਜਾਂਦੇ ਹਨ।
ਇਸ ਲਿਸਟ ‘ਚ ਸੁਪਰਹਿੱਟ ਫਿਲਮ ਬਾਹੂਬਲੀ ਦਾ ਨਾਂ ਵੀ ਸ਼ਾਮਲ ਹੈ।
ਬਾਹੂਬਲੀ ‘ਚ ਅਭਿਨੇਤਾ ਪ੍ਰਭਾਸ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ
ਪਰ ਫਿਲਮ ‘ਚ ਇਕ ਹੋਰ ਕਿਰਦਾਰ ਸੀ ਜਿਸ ਦਾ ਨਾਂ ਫਿਲਮ ਦੇ ਪਾਰਟ ਵਨ ਤੋਂ ਲੈ ਕੇ
ਪਾਰਟ 2 ਤੱਕ ਲੋਕਾਂ ਦੀ ਜ਼ੁਬਾਨ ‘ਤੇ ਰਿਹਾ ਅਤੇ ਉਸ ਕਿਰਦਾਰ ਦਾ ਨਾਂ ਹੈ ਕਟੱਪਾ
See More