ਦਿਖਾਵੇ 'ਤੇ ਨਾ ਜਾਓ, ਹੱਥ ਧੋਣ ਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ

ਦਿਨ 'ਚ ਨਿਯਮਿਤ ਰੂਪ ਨਾਲ ਹੱਥ ਧੋਵੋ।ਹੱਥ ਧੋਂਦੇ ਸਮੇਂ ਇਹ ਧਿਆਨ ਰੱਖੋ ਕਿ ਹੱਥ ਚੰਗੀ ਤਰ੍ਹਾਂ ਧੋਤੇ ਗਏ ਹਨ ਜਾਂ ਨਹੀਂ

ਖਾਣਾ ਬਣਾਉਣ ਤੇ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ।

ਆਨਲਾਈਨ ਡਿਲੀਵਰੀ 'ਚ ਆਏ ਸਾਮਾਨ ਨੂੰ ਛੂਹਣ ਤੋਂ ਬਾਅਦ ਦੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ

ਘੱਟ ਤੋਂ ਘੱਟ 20 ਸੈਕਿੰਡ ਤੱਕ ਹੱਥਾਂ ਨੂੰ ਮਲ ਕੇ ਸਾਬੁਣ ਨਾਲ ਧੋਵੋ

ਮਰੀਜ਼ ਨੂੰ ਛੂਹਣ ਤੋਂ ਪਹਿਲਾਂ ਤੇ ਛੂਹਣ ਤੋਂ ਬਾਅਦ ਹੱਥ ਜ਼ਰੂਰ ਧੋਵੋ

ਕੁੱਤੇ, ਬਿੱਲੀ ਜਾਂ ਕਿਸੇ ਵੀ ਪ੍ਰਕਾਰ ਦੇ ਘਰੇਲੂ ਪੈੱਟ ਨੂੰ ਛੂਹਣ ਦੇ ਬਾਅਦ ਹੱਥ ਜ਼ਰੂਰ ਧੋਣਾ ਚਾਹੀਦਾ

ਘਰ ਦੀ ਸਫ਼ਾਈ ਕਰਨ ਦੇ ਬਾਅਦ ਵੀ ਹੱਥ ਜ਼ਰੂਰ ਧੋਵੋ

ਹੱਥ ਪੂੰਝਣ ਦੇ ਲਈ ਪਰਸਨਲ ਤੌਲੀਏ ਦੀ ਵਰਤੋਂ ਕਰੋ