ਅਮਰੂਦ ਨੂੰ ਤੁਸੀਂ ਖਾਲੀ ਪੇਟ ਵੀ ਖਾ ਸਕਦੇ ਹੋ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
ਅਨਾਰ ਨੂੰ ਵੀ ਤੁਸੀਂ ਖਾਲੀ ਪੇਟ ਖਾ ਸਕਦੇ ਹੋ ਇਹ ਤੁਹਾਨੂੰ ਫਾਇਦੇ 'ਚ ਰੱਖਦਾ ਹੈ
ਸੇਬ ਵੀ ਖਾਲੀ ਪੇਟ ਖਾਣਾ ਬੇਹਦ ਹੀ ਬਿਹਤਰ ਮੰਨਿਆ ਜਾਂਦਾ ਹੈ।
ਕੇਲਾ ਤੁਹਾਡੇ ਪਾਚਨ ਨੂੰ ਠੀਕ ਰੱਖਣ ਲਈ ਵੀ ਫਾਇਦੇਮੰਦ ਹੈ
ਅੰਬ ਤੁਸੀਂ ਖਾਲੀ ਪੇਟ ਵੀ ਖਾ ਸਕਦੇ ਹੋ ਸਿਹਤ ਦੇ ਲਈ ਬਿਹਤਰ ਹੁੰਦੇ ਹੈ।
ਨਿੰਬੂ ਪਾਣੀ ਤਾਂ ਸਵੇਰੇ -ਸਵੇਰੇ ਖਾਲੀ ਪੇਟ ਪੀਣਾ ਬਹੁਤ ਹੀ ਲਾਭਦਾਇਕ ਹੈ।
ਨਾਸ਼ਪਤੀ ਨੂੰ ਵੀ ਤੁਸੀਂ ਖਾਲੀ ਪੇਟ ਖਾ ਸਕਦੇ ਹੋ ਤੁਹਾਡੇ ਕਈ ਫਾਇਦੇਮੰਦ ਰਹੇਗਾ
ਨਿੰਬੂ ਨੂੰ ਵੀ ਤੁਸੀਂ ਖਾਲੀ ਪੇਟ ਖਾ ਸਕਦੇ ਹੋ ਇਹ ਤੁਹਾਡੇ ਲਈ ਫਾਇਦੇਮੰਦ ਹੈ
ਪਪੀਤਾ ਤੁਹਾਡੇ ਪੇਟ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਤੁਹਾਨੂੰ ਇਸਦਾ ਸੇਵਨ ਖਾਲੀ ਪੇਟ ਕਰਨਾ ਚਾਹੀਦਾ ।