ਜੇਕਰ ਤੁਸੀਂ ਇੱਕ ਲਿਮਿਟ ਤੋਂ ਜਿਆਦਾ ਮਿੱਠਾ ਖਾਓਗੇ ਤਾਂ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਵੇਗੀ।

ਇਸ ਗੱਲ ਤੋਂ ਸ਼ਾਇਦ ਹਰ ਕੋਈ ਵਾਕਿਫ ਨਾ ਹੋਵੇ, ਪਰ ਮਿੱਠਾ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ

ਜੇਕਰ ਤੁਸੀਂ ਮਿੱਠੇ ਦੀ ਵਰਤੋਂ ਕਰਦੇ ਹੋ ਤਾਂ ਸ਼ੂਗਰ ਫੈਟ 'ਚ ਬਦਲਣ ਲਗਦਾ ਹੈ ਜੋ ਮੋਟਾਪੇ ਦਾ ਕਾਰਨ ਬਣਦਾ ਹੈ

ਜਦੋਂ ਮਿੱਠਾ ਖਾਣ ਨਾਲ ਨਸਾਂ 'ਚ ਐਲਡੀਐਲ ਵਧੇਗਾ ਤਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਹੋ ਜਾਵੇਗੀ

ਹਦ ਤੋਂ ਜਿਆਦਾ ਮਿੱਠਾ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਕਾਫੀ ਜਿਆਦਾ ਵਧ ਜਾਂਦਾ ਹੈ

ਡਾਇਬਟੀਜ਼ : ਮਿੱਠੀਆਂ ਚੀਜਾਂ ਖਾਣ ਨਾਲ ਡਾਇਬਟੀਜ਼ ਦਾ ਖਤਰਾ ਪੈਦਾ ਹੋ ਜਾਵੇਗਾ, ਇਸ ਲਈ ਇਨ੍ਹਾਂ ਤੋਂ ਪ੍ਰਹੇਜ਼ ਕਰੋ

ਬਾਜ਼ਾਰ 'ਚ ਮਿਲਣ ਵਾਲੀ ਮਿਠਾਈ ਦਾ ਸੇਵਨ ਪਿੰਪਲਸ ਸਮੇਤ ਕਈ ਸਕਿਨ ਸਮੱਸਿਆਵਾਂ ਦੀ ਜੜ ਹੈ।

ਮਿੱਠਾ ਖਾਣਾ ਦੰਦਾਂ ਦੇ ਲਈ ਬਿਲਕੁਲ ਵੀ ਚੰਗਾ ਨਹੀਂ ਹੈ, ਇਸ ਨਾਲ ਸੜਨ ਪੈਦਾ ਹੁੰਦੀ ਹੈ

ਮਾਰਕੀਟ 'ਚ ਮਿਲਣ ਵਾਲੇ ਮਿੱਠੇ ਸਾਫਟ ਡ੍ਰਿੰਕਸ ਤੇ ਪੈਕਡ ਫੂਡਸ ਨਾਲ ਕੈਂਸਰ ਦਾ ਰਿਸਕ ਵਧ ਜਾਂਦਾ ਹੈ।