ਅਸ਼ਵਗੰਧਾ ਤੁਹਾਡੀ ਹਾਈਟ ਨੂੰ ਕਾਫੀ ਤੇਜੀ ਨਾਲ ਵਧਾਉਣ 'ਚ ਮਦਦ ਕਰਦਾ ਹੈ ਇਸਦਾ ਸੇਵਨ ਤੁਹਾਨੂੰ ਕਰਨਾ ਚਾਹੀਦਾ
ਬ੍ਰੋਕਲੀ ਦਾ ਸੇਵਨ ਤੁਹਾਡੀ ਹਾਈਟ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ।ਇਹ ਸਰੀਰ 'ਚ ਗ੍ਰੋਥ ਹਾਰਮੋਨ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਆਂਡੇ ਦਾ ਸੇਵਨ ਵੀ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਤੁਹਾਡੀ ਹਾਈਟ ਦੀ ਪ੍ਰੇਸ਼ਾਨੀ ਨੂੰ ਦੂਰ ਕਰਦਾ।
ਸੋਇਆਬੀਨ ਨਾਲ ਲੰਬਾਈ ਵਧਦੀ ਹੈ।ਇਸ ਲਈ ਤੁਹਾਨੂੰ ਇਸਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ।
ਆਂਵਲਾ ਤੁਹਾਡੇ ਵਾਲਾਂ ਦੇ ਨਾਲ ਨਾਲ ਤੁਹਾਡੀ ਹਾਈਟ ਵਧਾਉਣ 'ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ
ਬੀਨਜ਼ ਤੁਹਾਡੀ ਰੁਕੀ ਹੋਈ ਹਾਈਟ ਦੇ ਲਈ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ
ਪਾਣੀ ਵੀ ਤੁਹਾਡੀ ਹਾਈਟ ਨੂੰ ਵਧਾਉਣ 'ਚ ਮਦਦ ਕਰਦਾ ਹੈ ਪਾਣੀ ਤੁਹਾਨੂੰ ਵਧੇਰੇ ਪੀਣਾ ਚਾਹੀਦਾ
ਕੇਲਾ ਤੁਹਾਡਾ ਭਾਰ ਘੱਟ ਕਰਨ ਦੇ ਨਾਲ ਨਾਲ ਤੁਹਾਡੀ ਹਾਈਟ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ।
ਬਾਦਾਮ ਵੀ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ