ਫੈਨਜ਼ ਅਵਨੀਤ ਦੀ ਹਾਟਨੈਸ ਦੇਖ ਆਹਾਂ ਭਰਨ 'ਤੇ ਮਜ਼ਬੂਰ ਹੋ ਜਾਂਦੇ ਹਨ।  ਅਦਾਵਾਂ ਫੈਨਜ਼ ਨੂੰ ਪਾਗਲ ਕਰ ਦਿੰਦੀਆਂ ਹਨ

ਅਵਨੀਤ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਬਿਖੇਰਦੀ ਰਹਿੰਦੀ ਹੈ।ਫੈਨਜ਼ ਅਵਨੀਤ ਨੂੰ ਦੇਖ ਬੇਕਾਬੂ ਹੋ ਜਾਂਦੇ ਹਨ

Snapinsta.app_video_344187518_971863083838525_3063484629177275264_n

Snapinsta.app_video_344187518_971863083838525_3063484629177275264_n

ਐਕਟਰਸ ਨੇ ਹਾਲ ਹੀ 'ਚ ਆਪਣੀਆਂ ਫੋਟੋਆਂ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਅਵਨੀਤ ਆਪਣਾ ਬੈਕਸਾਈਡ ਦਾ ਟੈਟੂ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ

ਅਵਨੀਤ ਕੌਰ ਦੇ ਡੀਪ ਬੈਕਲੇਸ 'ਚ ਇਕ ਤੋਂ ਵਧ ਕੇ ਇਕ ਹਾਟ ਪੋਜ਼ ਨੂੰ ਦੇਖ ਫੈਨਜ਼ ਹੋ ਗਏ ਬੇਤਾਬ

ਵਾਲਾਂ ਨੂੰ ਅੱਗੇ ਕੀਤਾ ਹੋਇਆ ਹੈ ਤੇ ਡੀਪ ਬੈਕਲੇਸ 'ਚ ਅਵਨੀਤ ਦਾ ਇਹ ਫੋਟੋਸ਼ੂਟ ਫੈਨਜ਼ ਨੂੰ ਚਿਤ ਕਰ ਰਿਹਾ ਹੈ

ਅਵਨੀਤ ਨੇ ਕੈਮਰੇ ਦੇ ਅੱਗੇ ਦਿਤੇ ਪੋਜ਼, ਫੈਨਜ਼ ਆਹਾਂ ਭਰਨ ਨੂੰ ਮਜ਼ਬੂਰ ਹੋ ਗਏ

ਅਵਨੀਤ ਕੌਰ ਦੇ ਹਰ ਲੁਕ ਬਵਾਲ ਮਚਾ ਦਿੰਦੇ ਹਨ।ਐਕਟਰਸ ਦੀ ਹਰ ਫੋਟੋ ਵਾਇਰਲ ਹੋ ਜਾਂਦੀ ਹੈ

ਐਕਟਰਸ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ

ਅਵਨੀਤ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ