ਟੀਵੀ ਦੀ ਵਨ ਆਫ ਦ ਮੋਸਟ ਪਾਪੁਲਰ ਨਾਗਿਨ ਮੌਨੀ ਰਾਏ ਨੇ ਇਕ ਵਾਰ ਫਿਰ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿਤੀ ਹੈ

ਮੌਨੀ ਰਾਏ ਦੀ ਇਕ ਤੋਂ ਇਕ ਹਾਟ ਐਂਡ ਬੋਲਡ ਫੋਟੋਜ਼ ਯੂਜ਼ਰਸ ਦੇ ਦਿਲਾਂ ਨੂੰ ਛੂਹ ਲੈਂਦੀ ਹੈ

ਤਸਵੀਰਾਂ 'ਚ ਮੌਨੀ ਨੇ ਬਲੂ ਕਲਰ ਦੀ ਗਲੈਮਰ ਆਫ ਸ਼ੋਲਡਰ ਡੈ੍ਰਸ ਪਹਿਨੀ

ਮੌਨੀ ਦੇ ਸਟਲ ਮੇਕਅਪ, ਹੈਵੀ ਈਅਰਰਿੰਗਸ ਤੇ ਵਾਲਾਂ 'ਚ ਗਜਰਾ ਲਗਾ ਕੇ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਐਕਟਰਸ ਦੇ ਪੋਜ਼ ਦੇਖ ਕੇ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਮੌਨੀ ਰਾਏ ਬੋਲਡਨੈਸ ਦੇ ਮਾਮਲੇ 'ਚ ਬਾਲੀਵੁਡ ਦੀਆਂ ਵੱਡੀਆਂ ਹਸੀਨਾਵਾਂ ਨੂੰ ਵੀ ਪਿਛੇ ਛੱਡਦੀ ਹੈ

ਮੌਨੀ ਰਾਏ ਦੇ ਆਊਟਫਿਟ 'ਚ ਕਾਫੀ ਬਾਰੀਕ ਕੰਮ ਕੀਤਾ ਗਿਆ ਹੈ।ਐਕਟਰਸ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ

ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈਟ 'ਤੇ ਤਹਿਲਕਾ ਮਚਾ ਦਿਤਾ

ਇਸ ਤੋਂ ਪਹਿਲਾਂ ਵੀ ਕਈ ਵਾਰ ਮੌਨੀ ਆਪਣੀਆਂ ਤਸਵੀਰਾਂ ਨਾਲ ਲੋਕਾਂ ਦੇ ਹੋਸ਼ ਉਡਾ ਚੁੱਕੀ ਹੈ।ਕਈ ਲੋਕਾਂ ਨੂੰ ਐਕਟਰਸ ਦਾ ਫੈਸ਼ਨ ਸੈਂਸ ਕਾਫੀ ਚੰਗਾ ਲੱਗਦਾ ਹੈ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 26.7 ਮਿਲੀਅਨ ਲੋਕ ਫਾਲੋ ਕਰਦੇ ਹਨ

ਕੁਮੈਂਟ ਸ਼ੈਕਸ਼ਨ ਦੀ ਇਕ ਝਲਕ ਦੇਖ ਕੇ ਤੁਹਾਨੂੰ ਵੀ ਐਕਟਰਸ ਦੀ ਪਾਪੁਲੈਰਿਟੀ ਦਾ ਅੰਦਾਜ਼ਾ ਲੱਗ ਜਾਵੇਗਾ