ਮੀਂਹ ਕਾਰਨ ਫ਼ਸਲ ਖਰਾਬ ਹੋਣ ‘ਤੇ ਕਿਸਾਨ ਨਾ ਹੋਣ ਨਿਰਾਸ਼

ਤੁਫਾਨ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ

ਫਸਲ ਨਸ਼ਟ ਹੋਣ ਨਾਲ ਕਿਸਾਨ ਕਈ ਮੁਸ਼ਕਿਲਾਂ ਨਾਲ ਘਿਰ ਜਾਂਦਾ ਹੈ

ਤੇ ਆਰਥਿਕ ਰੂਪ ‘ਚ ਵੀ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ

ਪ੍ਰਧਾਨ ਮੰਤਰੀ ਕਿਸਾਨ ਫਸਲ ਬੀਮਾ ਯੋਜਨਾ ਦੇ ਤਹਿਤ ਫਸਲ ਬੀਮਾ ਪ੍ਰਾਪਤ ਕਰਨਾ ਕਾਫ਼ੀ ਆਸਾਨ ਹੈ।

ਜਿਨ੍ਹਾਂ ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਹੈ ਜਾਂ ਕੋਈ ਹੋਰ ਖੇਤੀ ਕਰਜ਼ਾ ਲਿਆ ਹੈ

ਉਹ ਉਸੇ ਬੈਂਕ ਤੋਂ ਆਪਣੀ ਫ਼ਸਲ ਦਾ ਬੀਮਾ ਕਰਵਾ ਸਕਦੇ ਹਨ

ਬੈਂਕ ਵਿੱਚ ਸਿਰਫ਼ ਇੱਕ ਫਾਰਮ ਭਰਨਾ ਹੋਵੇਗਾ।

ਬੈਂਕ ਕੋਲ ਕਿਸਾਨ ਦੀ ਜ਼ਮੀਨ ਅਤੇ ਹੋਰ ਦਸਤਾਵੇਜ਼ ਹਨ, ਇਸ ਲਈ ਆਸਾਨੀ ਨਾਲ ਬੀਮਾ ਹੋ ਜਾਂਦਾ ਹੈ