ਓਟੀਟੀ ‘ਤੇ ਆਉਣ ਦੀ ਮਾਰਵਲ ਦੀ ਫਿਲਮ ਬਲੈਕ ਪੈਂਥਰ ਵਾਕਾਂਡਾ ਫਾਰਐਵਰ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ।

ਫਿਲਮ ਦੀ OTT ਰਿਲੀਜ਼ ਡੇਟ ਆ ਗਈ ਹੈ।
ਫਿਲਮ ਦੀ OTT ਰਿਲੀਜ਼ ਡੇਟ ਆ ਗਈ ਹੈ।
ਬਲੈਕ ਪੈਂਥਰ 2 ਪਿਛਲੇ ਸਾਲ ਨਵੰਬਰ ਵਿੱਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਤੇ ਫਿਲਮ ਨੇ ਚੰਗਾ ਕਾਰੋਬਾਰ ਕੀਤਾ।

ਬਲੈਕ ਪੈਂਥਰ ਸੀਰੀਜ਼ ਦੀ ਦੂਜੀ ਫਿਲਮ 'ਚ ਚੈਡਵਿਕ ਬੋਸਮੈਨ ਦੀ ਮੌਤ ਤੋਂ ਬਾਅਦ ਕਹਾਣੀ ਨੂੰ ਅੱਗੇ ਵਧਾਇਆ ਗਿਆ ਹੈ।

ਵਾਕਾਂਡਾ ਫਾਰਐਵਰ ਦੀ ਕਹਾਣੀ ਚੈਡਵਿਕ ਦੀ ਮੌਤ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਲਿਖੀ ਗਈ ਹੈ।

ਬਲੈਕ ਪੈਂਥਰ ਦਾ ਕਿਰਦਾਰ ਆਖਰੀ ਵਾਰ 2019 ਦੇ ਐਵੇਂਜਰਸ ਐਂਡਗੇਮ ਵਿੱਚ ਦੇਖਿਆ ਗਿਆ।

ਵਾਕਾਂਡਾ ਫਾਰਐਵਰ ਵਿੱਚ, ਇਹ ਕਿਰਦਾਰ ਲੈਟੀਆ ਰਾਈਟ ਦੁਆਰਾ ਨਿਭਾਇਆ ਗਿਆ।

ਜੋ ਟੀ’ਚੱਲਾ ਦੀ ਭੈਣ ਸ਼ੂਰੀ ਦਾ ਕਿਰਦਾਰ ਨਿਭਾਉਂਦੀ ਹੈ ਤੇ ਫਿਲਮ ਵਿੱਚ ਬਲੈਕ ਪੈਂਥਰ ਬਣ ਜਾਂਦੀ ਹੈ।

ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ ‘ਤੇ 1 ਫਰਵਰੀ ਤੋਂ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ‘ਚ ਰਿਲੀਜ ਹੋਵੇਗੀ।

ਫਿਲਮ ਨੇ 12.50 ਕਰੋੜ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਸ਼ੁਰੂਆਤੀ ਵੀਕੈਂਡ ‘ਤੇ 42 ਕਰੋੜ ਦਾ ਕੁਲੈਕਸ਼ਨ ਕੀਤਾ।