ਪੰਜਾਬੀ ਫਿਲਮ ਇੰਡਸਟਰੀ ਦੀਆਂ ਵਧੇਰੇ ਐਕਟਰਸ ਫਿਟਨੈਸ ਫ੍ਰੀਕ ਹਨ ਤੇ ਰੋਜ਼ਾਨਾ ਜਿਮ ਜਾਂਦੀਆਂ ਹਨ

ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਹੋਇਆ ਸੀ।ਉਹ 33 ਸਾਲਾਂ ਦੀ ਹੈ ਪਰ ਕਲੀਨ ਡਾਈਟ ਤੇ ਵਰਕਆਊਟ ਨਾਲ ਫਿਟ ਰਹਿੰਦੀ ਹੈ

ਸੋਨਮ ਦਾ ਵੇਟ ਟ੍ਰੇਨਿੰਗ ਤੇ ਯੋਗ ਕਾਫੀ ਪਸੰਦ ਹੈ।ਉਹ ਹਫਤੇ 'ਚ 5 ਦਿਨ ਐਕਸਰਸਾਈਜ਼ ਕਰਦੀ ਹੈ

ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਹੋਇਆ ਸੀ।ਉਹ 42 ਸਾਲ ਦੀ ਹੈ ਤੇ ਉਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ 42 ਸਾਲ ਦੀ ਹੈ

ਨੀਰੂ ਬਾਜਵਾ ਫੰਕਸ਼ਨ ਟ੍ਰੇਨਿੰਗ, ਵੇਟ ਟ੍ਰੈਨਿੰਗ ਨਾਲ ਫਿਟ ਰਹਿੰਦੀ ਹੈ

ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਹੋਇਆ ਸੀ ਉਹ 31 ਸਾਲ ਦੀ ਹੈ ਉਹ ਫਿਟਨੈਸ ਦੇ ਡਾਈਟ ਵਰਕਆਊਟ 'ਤੇ ਧਿਆਨ ਦਿੰਦੀ ਹੈ

ਹਿਮਾਂਸ਼ੀ ਖੁਰਾਨਾ ਨੂੰ ਵੇਟ ਟ੍ਰੇਨਿੰਗ, ਪਿਲਾਟੀਜ਼ ਐਕਸਰਸਾਈਜ਼ ਕਾਫੀ ਪਸੰਦ ਹੈ, ਉਹ ਰੋਜ਼ਾਨਾ ਐਕਸਰਸਾਈਜ਼ ਕਰਦੀ ਹੈ ਤੇ ਫਿਰ ਰਹਿੰਦੀ ਹੈ

ਸ਼ਹਿਨਾਜ਼ ਗਿੱਲ ਦਾ ਜਨਮ 27 ਜਨਵਰੀ ਨੂੰ 1993 ਨੂੰ ਹੋਇਆ ਸੀ।ਉਹ 30 ਦੀ ਹੈ।12 ਕਿਲੋ ਵੇਟ ਲਾਸ ਦੇ ਬਾਅਦ ਉਨ੍ਹਾਂ ਨੇ ਪਹਿਚਾਨਣਾ ਮੁਸ਼ਕਿਲ ਹੋ ਗਿਆ ਸੀ

ਸ਼ਹਿਨਾਜ ਗਿੱਲ ਹਾਈ ਪ੍ਰੋਟੀਨ ਡਾਈਟ ਲੈਂਦੀ ਹੈ ਐਕਸਰਸਾਈਜ਼ ਕਰਦੀ ਹੈ ਚੰਗੀ ਨੀਂਦ ਲੈਂਦੀ ਹੈ।ਸਟਰੈਸ ਨਹੀਂ ਲੈਂਦੀ

ਸੁਰਵੀਨ ਚਾਵਲਾ ਦਾ ਜਨਮ 1 ਅਗਸਤ 1984 ਨੂੰ ਹੋਇਆ ਸੀ ਉਹ 38 ਸਾਲ ਤੇ ਕਾਫੀ ਫਿਟਨੈਸ ਫ੍ਰੀਕ ਹੈ

ਸੁਰਵੀਨ ਚਾਵਲਾ ਨੂੰ ਯੋਗ ਕਾਫੀ ਪਸੰਦ ਹੈ ਲਾਕਡਾਊਨ 'ਚ ਵੀ ਉਹ ਯੋਗ ਨਾਲ ਹੀ ਫਿਟ ਰਹਿੰਦੀ ਸੀ

ਸਰਗੁਨ ਮਹਿਤਾ ਦਾ ਜਨਮ 6 ਦਸੰਬਰ 1988 ਨੂੰ ਹੋਇਆ ਸੀ।ਉਹ 34 ਸਾਲ ਦੀ ਹੈ।ਉਹ ਫਿਟਨੈਸ ਹੋਮ ਵਰਕਆਊਟ ਕਰਦੀ ਹੈ

ਸਰਗੁਨ ਜਿਮ 'ਚ ਵੇਟ ਟ੍ਰੇਨਿੰਗ ਫਿਜ਼ੀਕਲ ਐਕਟੀਵਿਟੀ 'ਤੇ ਜ਼ੋਰ ਦਿੰਦੀ ਹੈ।ਡਾਂਸ, ਪੈਦਲ ਸਟੈਪਸ, ਸਾਈਕਲਿੰਗ ਉਨਾਂ੍ਹ ਦੇ ਰੂਟੀਨ 'ਚ ਸ਼ਾਮਿਲ ਹੁੰਦੇ ਹਨ