'ਬਿਗ ਬਾਸ 7' ਦੀ ਵਿਨਰ ਗੌਹਰ ਖਾਨ ਆਪਣੀ ਖੂਬਸੂਰਤੀ ਨਾਲ ਕਿਆਮਤ ਕਰ ਦਿੰਦੀ ਹੈ।ਫੈਨਜ਼ ਨੂੰ ਗੌਹਰ ਖਾਨ ਦਾ ਫੈਸ਼ਨ ਸੇਂਸ ਕਾਫੀ ਪਸੰਦ ਆਉਂਦਾ ਹੈ
ਹਾਲ ਹੀ 'ਚ ਗੌਹਰ ਨੇ ਸੋਸ਼ਲ਼ ਮੀਡੀਆ 'ਤੇ ਫੋਟੋਜ਼ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ
ਗ੍ਰੀਨ ਅਨਾਰਕਲੀ ਸੂਟ ਪਹਿਨੇ ਨਜ਼ਰ ਆਈ ਗੌਹਰ ਖਾਨ ਫੈਨਜ਼ ਦੀਆਂ ਅੱਖਾਂ ਟਿਕੀਆਂ ਦੀਆਂ ਟਿਕੀਆਂ ਰਹਿ ਗਈਆਂ।ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ
ਗਲੇ 'ਚ ਹੈਵੀ ਹਾਰ, ਕੰਨਾਂ 'ਚ ਈਅਰਰਿੰਗਜ਼, ਹੱਥਾਂ 'ਚ ਗ੍ਰੀਨ ਕਲਰ ਦਾ ਹੈਂਡਬੈਗ ਕੈਰੀ ਕੀਤਾ ਹੋਇਆ ਹੇ
ਵਾਲਾਂ ਨੂੰ ਬੇਹੱਦ ਸਟਲ ਤਰੀਕੇ ਨਾਲ ਸੈੱਟ ਕੀਤਾ ਹੋਇਆ ਹੈ।ਹੱਥਾਂ 'ਚ ਰਿੰਗ ਵੀ ਕੈਰੀ ਕੀਤਾ ਹੋਇਆ ਹੈ ਜੋ ਬੇਹੱਦ ਖੂਬਸੂਰਤ ਲੱਗ ਰਹੀ ਹੈ
ਗਲੌਸੀ ਮੇਕਅਪ, ਲਾਈਟ ਰੈੱਡ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ
ਸੋਸ਼ਲ਼ ਮੀਡੀਆ 'ਤੇ ਫੈਨਜ਼ ਦੇ ਨਾਲ ਕਾਫੀ ਬਣੀ ਰਹਿੰਦੀ ਹੈ ਤੇ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ
ਗੌਹਰ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੋਟੋਜ਼ ਸੋਸ਼ਲ਼ ਮੀਡੀਆ 'ਤੇ ਆ ਕੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਜਾਂਦੀ ਹੈ
ਫੈਨਜ਼ ਨੂੰ ਗੌਹਰ ਦਾ ਅੰਦਾਜ਼ ਕਾਫੀ ਪਸੰਦ ਆਉਂਦਾ ਹੈ।ਸੋਸ਼ਲ ਮੀਡੀਆ 'ਤੇ ਫੈਨਜ਼ ਗੌਹਰ ਨੂੰ ਕਾਫੀ ਪਸੰਦ ਕਰਦੇ ਹਨ