ਜਾਰਜੀਨਾ ਰੋਡਰਿਗਜ਼ ਨੇ ਕ੍ਰਿਸਮਿਸ ਦੇ ਮੌਕੇ 'ਤੇ ਕ੍ਰਿਸਟੀਆਨੋ ਰੋਨਾਲਡੋ ਨੂੰ ਰੋਲਸ-ਰਾਇਸ ਡਾਨ ਕਨਵਰਟੀਬਲ ਕਾਰ ਗਿਫਟ ਕੀਤੀ।

Georgina ਨੇ ਨਵੀਂ ਕਾਰ ਲਈ ਰੋਨਾਲਡੋ ਦੇ ਰੀਐਕਸ਼ਨ ਦੀ ਰੀਲ ਰਿਕਾਰਡਿੰਗ ਸ਼ੇਅਰ ਕੀਤੀ।

ਰੋਨਾਲਡੋ ਕੋਲ ਇੱਕ Cullinan SUV ਤੇ ਇੱਕ ਫੈਂਟਮ ਡ੍ਰੌਪਹੈੱਡ ਵੀ ਹੈ।

ਰੋਨਾਲਡੋ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ - Bugatti La Voiture Noire ਵੀ ਹੈ।

ਇਸ ਦੇ ਨਾਲ ਰੋਨਾਲਡੋ ਕੋਲ Chiron, Veyron ਤੇ Bugatti Centodieci ਕਾਰ ਵੀ ਹੈ।

ਉਸਦੀ ਕਾਰ ਕਲੈਕਸ਼ਨ 'ਚ McLaren Senna, Ferrari 335 S Spider Scaglietti ਵੀ ਸ਼ਾਮਲ ਹੈ।

ਇਸਦੇ ਇਲਾਵਾ 599 GTO, 599 GTB Fiorano ਤੇ Ferrari F430 ਵੀ ਹੈ। 

ਰੋਨਾਲਡੋ Aston Martin DB9, Maserati GranCabrio, BMW M6  ਦੇ ਮਾਲਕ ਹਨ।

ਉਸ ਕੋਲ Mercedes G-Class, C220 CDI ਤੇ Mercedes-Benz C-Class Coupe ਕਾਰਾਂ ਹਨ।

ਇਸਤੋਂ ਇਲਾਵਾ ਹੋਰ ਵੀ ਲਗਜਰੀ ਕਾਰਾਂ ਦੇ ਮਾਲਕ ਹਨ ਸਟਾਰ ਫੁੱਟਬਾਲਰ ਰੋਨਾਲਡੋ।