Giorgia Andriani : ਅਰਬਾਜ਼ ਖਾਨ ਦੀ ਹੌਟ ਗਰਲਫ੍ਰੈਂਡ ਨੇ ਫਿਰ ਉਡਾਈ ਰਾਤਾਂ ਦੀ ਨੀਂਦ …

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਰਬਾਜ਼ ਖਾਨ ਦੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਬਹੁਤ ਖੂਬਸੂਰਤ ਅਤੇ ਬੋਲਡ ਹੈ।

ਉਹ ਅਕਸਰ ਆਪਣੇ ਲੁੱਕ ਅਤੇ ਸਟਾਈਲ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ।

ਇਸ ਦੇ ਨਾਲ ਹੀ ਅਰਬਾਜ਼ ਖਾਨ ਮਲਾਇਕਾ ਅਰੋੜਾ ਨਾਲ 19 ਸਾਲ ਦਾ ਵਿਆਹ ਖਤਮ ਕਰਨ ਤੋਂ ਬਾਅਦ ਜਾਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਹਨ।

ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ।

ਇਸ ਦੇ ਨਾਲ ਹੀ ਹਾਲ ਹੀ ‘ਚ ਜਾਰਜੀਆ ਨੂੰ ਵਰਕਆਊਟ ਸੈਸ਼ਨ ਤੋਂ ਬਾਅਦ ਦੇਖਿਆ ਗਿਆ।

ਇਸ ਦੌਰਾਨ ਉਨ੍ਹਾਂ ਦਾ ਅੰਦਾਜ਼ ਦੇਖਣ ਯੋਗ ਸੀ।