ਗ੍ਰੀਕ ਯੋਗਾਰਟ 'ਚ ਮੌਜੂਦ ਵਿਟਾਮਿਨ-ਬੀ 5 ਵਾਲ ਵਧਾਉਣ 'ਚ ਮਦਦ ਕਰਦਾ ਹੈ

ਆਪਣੇ ਖਾਣੇ 'ਚ ਵਿਟਾਮਿਨ ਸੀ , ਵਾਲੇ ਫਲ ਸ਼ਾਮਿਲ ਕਰੋ ਜਿਵੇਂ ਪਪੀਤਾ, ਬਲੂਬੇਰੀ ਤੇ ਸੰਤਰਾ

ਪ੍ਰੋਟੀਨ ਨਾਲ ਭਰਪੂਰ ਖਾਣਾ ਖਾਓ ਜਿਵੇਂ ਅੰਡੇ,ਸੋਇਆ ਤੇ ਦਾਲਾਂ

ਡ੍ਰਾਈ ਫ੍ਰੂਟਸ ਖਾਓ ਇਸ 'ਚ ਮੌਜੂਦ ਵਿਟਾਮਿਨ, ਜਿੰਕ, ਤੇ ਜਰੂਰੀ ਫੈਟੀ ਐਸਿਡ ਹੁੰਦੇ ਹਨ

ਪਾਲਕ 'ਚ ਆਇਰਨ ਤੇ ਵਿਟਾਮਿਨ-ਏ ਤੇ ਵਿਟਾਮਿਨ ਸੀ ਵਰਗੇ ਜਰੂਰੀ ਤੱਤ ਹੁੰਦੇ ਹਨ

ਐਵੋਕਾਡੋ 'ਚ ਵਿਟਾਮਿਨ ਈ ਹੁੰਦਾ ਹੈ ਜਿਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ

ਸੋਇਆਬੀਨ ਇਕ ਬੈਸਟ ਪ੍ਰੋਟੀਨ ਦਾ ਸੋਰਸ ਹੈ ਜੋ ਵਾਲਾਂ ਦਾ ਵਿਕਾਸ ਤੇ ਉਨ੍ਹਾਂ ਨੂੰ ਰਿਪੇਅਰ ਕਰਦਾ ਹੈ

ਸ਼ਕਰਕੰਦ 'ਚ ਵਿਟਾਮਿਨ-ਏ ਹੁੰਦਾ ਹੈ ਜੋ ਵਾਲਾਂ ਦੇ ਵਿਕਾਸ ਲਈ ਜਰੂਰੀ ਹੁੰਦਾ ਹੈ

ਦਿਨ ਭਰ 'ਚ ਪਾਣੀ ਖੂਬ ਪੀਓ, ਇਸ ਨਾਲ ਤੁਹਾਡੀ ਸਕਿਨ ਕਾਫੀ ਵਧੀਆ ਹੋਵੇਗੀ

ਗ੍ਰੀਨ ਸਬਜੀ ਖਾਣ ਨਾਲ ਤੁਹਾਡੇ ਵਾਲ ਬਹੁਤ ਲੰਬੇ ਤੇ ਮਜ਼ਬੂਤ ਹੋ ਜਾਣਗੇ