ਐਕਟਰ ਰਵੀ ਦੁਬੇ ਨੇ ਬਾਲੀਵੁੱਡ ਤੋਂ ਟੀਵੀ ਦੀ ਦੁਨੀਆ 'ਚ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ।

ਰਵੀ ਦੁਬੇ ਨੇ ਕਈ ਰਿਐਲਿਟੀ ਸ਼ੋਅਜ਼ 'ਚ ਐਂਕਰ ਤੇ ਪ੍ਰਤੀਯੋਗੀ ਵਜੋਂ ਵੀ ਕੰਮ ਕੀਤਾ ਹੈ।

ਰਵੀ ਦਾ ਜਨਮ 23 ਦਸੰਬਰ 1983 ਨੂੰ ਗੋਰਖਪੁਰ 'ਚ ਹੋਇਆ।

ਰਵੀ ਟੈਲੀਕਾਮ ਇੰਜੀਨੀਅਰਿੰਗ ਕਰਨ ਲਈ ਆਪਣੇ ਪਰਿਵਾਰ ਸਮੇਤ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਿਆ ਸੀ।

ਰਵੀ ਦੂਬੇ ਨੇ ਪੰਜਾਬ ਦੀ ਰਾਣੀ ਸਰਗੁਣ ਮਹਿਤਾ ਨਾਲ ਵਿਆਹ ਕਰਵਾਇਆ। ਦੋਵੇਂ 12/24 ਕਰੋਲ ਬਾਗ ਦੌਰਾਨ ਮਿਲੇ।

ਉਨ੍ਹਾਂ ਦੀ ਦੋਸਤੀ ਪਿਆਰ 'ਚ ਉਭਰ ਗਈ, ਜਦੋਂ ਦੋਵੇਂ ਨੱਚ ਬਲੀਏ ਦੇ ਸੈੱਟ 'ਤੇ ਪ੍ਰਤੀਯੋਗੀ ਵਜੋਂ ਦਿਖਾਈ ਦਿੱਤੇ, ਜਿੱਥੇ ਰਵੀ ਨੇ ਸਰਗੁਣ ਨੂੰ ਪ੍ਰਪੋਜ਼ ਕੀਤਾ।

ਵਿਆਹ ਦੇ 9 ਸਾਲ ਬਾਅਦ ਵੀ ਦੋਹਾਂ 'ਚ ਬਹੁਤ ਪਿਆਰ ਦੇਖਣ ਨੂੰ ਮਿਲ ਰਿਹਾ ਹੈ।

ਦੂਜੇ ਪਾਸੇ ਰਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ 'ਚ ਮਾਡਲਿੰਗ ਕੀਤੀ।

'ਜਮਾਈ ਰਾਜਾ' 'ਚ ਸ਼ਾਨਦਾਰ ਐਕਟਿੰਗ ਕਰਕੇ ਰਵੀ ਦੂਬੇ ਦਾ ਜਾਦੂ ਹਰ ਘਰ 'ਚ ਚੱਲਿਆ।

ਇਸ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਸਰਗੁਣ ਨੇ ਮਿਲ ਕੇ ਇੱਕ ਸੀਰੀਅਲ ਬਣਾਇਆ।