ਮਿਸ ਯੂਨੀਵਰਸ 2021 ਰਹਿ ਚੁੱਕੀ ਹਰਨਾਜ਼ ਸੰਧੂ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ।
ਮਿਸ ਯੂਨੀਵਰਸ ਦੇ ਤੌਰ 'ਤੇ ਆਪਣੀ ਆਖਰੀ ਸ਼ਿਰਕਤ ਕੀਤੀ ਅਤੇ ਆਪਣੇ ਤਾਜ ਨੂੰ ਅਲਵਿਦਾ ਕਿਹਾ।
ਉਹ 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਲੈ ਕੇ ਆਈ ਹੈ। ਲਾਰਾ ਦੱਤਾ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੇ ਇਕੱਲੇ ਹਰਨਾਜ਼ ਸੰਧੂ ਸਨ।
ਹਰਨਾਜ਼ ਸੰਧੂ ਨੂੰ ਐਤਵਾਰ ਨੂੰ ਇੱਕ ਵਾਰ ਫਿਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ।
ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ਰਮਸਾਰ ਕੀਤਾ ਜਾ ਰਿਹਾ ਹੈ। ਉਸ ਦੇ ਵਧੇ ਹੋਏ ਭਾਰ ਨੂੰ ਲੈ ਕੇ ਕਈ ਗੱਲਾਂ ਕਹੀਆਂ ਜਾ ਰਹੀਆਂ ਹਨ।
ਫੈਨਜ਼ ਦਾ ਕਹਿਣਾ ਹੈ ਕਿ ਹਰਨਾਜ ਸੰਧੂ ਜਿਵੇਂ ਦੀ ਹੈ ਚੰਗੀ ਹੈ।ਉਨ੍ਹਾਂ ਨੇ ਭਾਰ ਵਧਾ ਲਿਆ ਹੈ, ਇਹ ਉਨ੍ਹਾਂ ਦੇ ਸਰੀਰ ਤੇ ਚੁਆਇਸ ਦੀ ਗੱਲ ਹੈ।
ਹਰਨਾਜ਼ ਕੌਰ ਸੰਧੂ ਦਾ ਕਹਿਣਾ ਹੈ ਕਿ ਉਹ ਸਰੀਰ ਦੀ ਸਕਾਰਾਤਮਕਤਾ ਵਿੱਚ ਵਿਸ਼ਵਾਸ ਰੱਖਦੀ ਹੈ। ਮਿਸ ਯੂਨੀਵਰਸ ਹੋਣ ਦਾ ਮਤਲਬ ਸਿਰਫ਼ ਪਤਲਾ ਹੋਣਾ ਨਹੀਂ ਹੈ।