ਪੱਤੇਦਾਰ ਹਰੀਆਂ ਸਬਜੀਆਂ ਤੁਹਾਡੇ ਦਿਲ ਲਈ ਬਿਹਤਰ ਹੁੰਦੀਆਂ ਹਨ।ਇਹ ਤੁਹਾਨੂੰ ਕਈ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦੀਆਂ ਹਨ।ਇਸ ਨਾਲ ਤੁਹਾਡਾ ਦਿਲ ਵੀ ਮਜ਼ਬੂਤ ਰਹੇਗਾ।

ਜਾਮੁਨ ਵੀ ਤੁਹਾਡੇ ਦਿਲ ਨੂੰ ਹੈਲਦੀ ਬਣਾਏ ਰੱਖਣ 'ਚ ਮਦਦ ਕਰਦੀ ਹੈ

ਟਮਾਟਰ ਵੀ ਤੁਹਾਡੇ ਦਿਲ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।ਟਮਾਟਰ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ

ਬੀਨਸ ਵੀ ਤੁਹਾਡੇ ਦਿਲ ਤੇ ਸਰੀਰ ਨੂੰ ਸਿਹਤਮੰਦ  ਰੱਖਣ 'ਚ ਮਦਦ ਕਰਦੀ ਹੈ

ਬੈਂਗਨ ਵੀ ਦਿਲ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ।ਇਹ ਤੁਹਾਡੇ ਦਿਲ ਨੂੰ ਹੈਲਦੀ ਰੱਖਦਾ ਹੈ

ਐਵਾਕਾਡੋ ਨੂੰ ਵੀ ਤੁਸੀਂ ਖਾ ਸਕਦੇ ਹੋ ਇਹ ਤੁਹਾਡੇ ਦਿਲ ਨੂੰ ਹੈਲਦੀ  ਬਣਾਏ ਰੱਖਣ 'ਚ ਮਦਦ ਕਰਦਾ ਹੈ

ਦਿਲ ਦੇ ਮਰੀਜ਼ਾਂ ਨੂੰ ਹਮੇਸ਼ਾ ਹਾਈ ਕੈਲੋਰੀ ਵਾਲਾ ਖਾਣਾ ਖਾਣਾ ਚਾਹੀਦਾ

ਸਾਬੁਤ ਅਨਾਜ਼ ਨੂੰ ਜ਼ਰੂਰ ਖਾਣਾ ਚਾਹੀਦਾ।ਦਿਲ ਦੇ ਮਰੀਜਾਂ ਦੇ ਲਈ ਇਹ ਕਾਫੀ ਅਸਰਦਾਰ ਹੁੰਦਾ ਹੈ

ਚਿਪਸ, ਬਰਗਰ ਤੋਂ ਦੂਰ ਰਹੋ ਇਹ ਤੁਹਾਡੇ ਸਰੀਰ ਦੇ ਨਾਲ ਨਾਲ ਤੁਹਾਡੇ ਦਿਲ ਨੂੰ ਵੀ ਬੇਜਾਨ ਬਣਾ ਦਿੰਦੀ ਹੈ