ਦੁਨੀਆ ਦੇ 5 ਸਭ ਤੋਂ ਮਹਿੰਗੇ ਆਮ ਕੌਣ ਹੈ, ਕੀ ਤੁਸੀਂ ਜਾਣਦੇ ਹੋ?
ਮਿਆਜਾਕੀ ਦੇ ਇਕ ਅੰਬ ਦੀ ਕੀਮਤ ਲੱਖਾਂ 'ਚ ਹੁੰਦੀ ਹੈ, 2 ਲੱਖ ਰੁਪਏ ਤੋਂ ਜਿਆਦਾ ਇਸਦੀ ਕੀਮਤ ਹੁੰਦੀ ਹੈ।
ਤਾਇਓ ਨੋਨ ਤਮਾਗੋ ਅੰਬ, ਮਿਆਕਾਜੀ ਅੰਬ ਦੀ ਤੁਲਨਾ 'ਚ ਬੇਹਦ ਮਹਿੰਗੇ ਹੁੰਦੇ ਹਨ।
ਇਸਦੇ ਦੋ ਜੋੜੇ ਅੰਬ ਦੀ ਕੀਮਤ 4 ਲੱਖ ਤੋਂ ਜਿਆਦਾ ਹੁੰਦੀ ਹੈ।
ਅਲ਼ਫੋਂਸੋ ਜਾਂ ਹਾਪੁਸ ਅੰਬ ਭਾਰਤ 'ਚ ਬੇਹਦ ਮਹਿੰਗੇ ਵਿਕਦੇ ਹਨ।
ਇਨਾਂ ਦੀ ਕੀਮਤ 1,000 ਤੋਂ ਲੈ ਕੇ 1,200 ਰੁਪਏ ਪ੍ਰਤੀ ਕਿਲੋ ਤਕ ਹੁੰਦੀ ਹੈ।
ਕੇਸਰ ਅੰਬ ਵੀ ਬੇਹਦ ਮਹਿੰਗਾ ਹੁੰਦਾ ਹੈ।ਇਹ 1290 ਰੁਪਏ ਪ੍ਰਤੀ ਕਿਲੋ ਤੋਂ ਜਿਆਦਾ ਮਹਿੰਗਾ ਵਿਕਦਾ ਹੈ।
ਟਾਮੀ ਐਟਕਿਨਸ ਅੰਬ, ਫਲੋਰਿਡਾ 'ਚ ਉਗਾਏ ਜਾਂਦੇ ਹਨ, ਇਨ੍ਹਾਂ ਦੀ ਕੀਮਤ 400 ਰੁਪਏ ਪ੍ਰਤੀ ਅੰਬ ਹੈ।
ਹੈ ਨਾ ਅੰਬਾਂ ਦੀ ਦੁਨੀਆ ਬੇਹਦ ਦਿਲਚਸਪ