ਹਿਨਾ ਖਾਨ ਟੀਵੀ ਜਗਤ ਦੀ ਮਸ਼ਹੂਰ ਐਕਟਰਸ, ਜਿਸਨੂੰ ਹਰ ਕੋਈ ਜਾਣਦਾ ਹੈ ਤੇ ਉਹ ਬਿਗ ਬੌਸ ਸ਼ੋਅ ਦਾ ਵੀ ਹਿੱਸਾ ਰਹਿ ਚੁੱਕੀ ਹੈ।

ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।

ਇਨ੍ਹਾਂ ਤਸਵੀਰਾਂ 'ਚ ਉਸਦਾ ਬੇਹੱਦ ਦੇਸੀ ਸਟਾਈਲ ਦੇਖਣ ਨੂੰ ਮਿਲਿਆ।

ਹਿਨਾ ਖਾਨ ਦੇ ਇਸ ਦੇਸੀ ਲੁੱਕ ਨੂੰ ਦੇਖ ਉਸਦੇ ਫੈਨਸ ਵੀ ਦੀਵਾਨੇ ਹੋ ਗਏ।

ਦੱਸ ਦਈਏ ਕਿ ਹਿਨਾ ਹਾਲ ਹੀ 'ਚ ਆਪਣੇ ਮੈਨੇਜਰ ਦੇ ਵਿਆਹ 'ਚ ਗਈ, ਜਿੱਥੇ ਉਸਨੇ ਖੂਬ ਮਸਤੀ ਮਜਾਕ ਕੀਤਾ।

ਇਨ੍ਹਾਂ ਤਸਵੀਰਾਂ 'ਚ ਹਿਨਾ ਪੀਲੇ ਰੰਗ ਦੀ ਦੇਸੀ ਡ੍ਰੇਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਇਸਦੇ ਇਲਾਵਾ ਉਸਨੇ ਆਪਣੇ ਵਾਲਾਂ 'ਚ ਗਜਰਾ ਵੀ ਲਗਾਇਆ ਹੋਇਆ ਹੈ।

ਤਸਵੀਰਾਂ 'ਚ ਹਿਨਾ ਨੇ ਇਸ ਡ੍ਰੇਸ ਨਾਲ ਗਹਿਣੇ ਵੀ ਪਹਿਨੇ ਹਨ।

ਦੱਸ ਦਈਏ ਕਿ ਹਿਨਾ ਇਨ੍ਹਾਂ ਤਸਵੀਰਾਂ 'ਚ ਵੱਖਰੇ-ਵੱਖਰੇ ਪੋਜ ਦਿੰਦੀ ਨਜਰ ਆਈ।

ਉਸਦੇ ਫੈਨਸ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਉਸ ਪ੍ਰਤੀ ਆਪਣਾ ਪਿਆਰ ਦਿਖਾ ਰਹੇ ਹਨ।