ਹਿਨਾ ਖਾਨ ਆਪਣੇ ਲੁਕ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨ ਬਣਾ ਲੈਂਦੀ ਹੈ। text

ਸੋਸ਼ਲ ਮੀਡੀਆ 'ਤੇ ਹਿਨਾ ਦਾ ਹਾਟ ਲੁਕ ਸਾਹਮਣੇ ਆਇਆ ਹੈ ਜਿਸ 'ਚ ਹਿਨਾ ਨੇ ਰੈਡ ਕਲਰ ਦਾ ਕਟਆਊਟ ਗਾਊਨ ਪਹਿਨਿਆ ਹੈ text

ਵਾਲਾਂ ਨੂੰ ਸਟਲ ਤਰੀਕੇ ਨਾਲ ਸੈੱਟ ਕੀਤਾ ਹੋਇਆ ਹੈ ਆਪਣੇ ਫਿਗਰ ਨੂੰ ਦਿਖਾਉਂਦੇ ਹੋਏ ਕਰਵਾਇਆ ਫੋਟੋਸ਼ੂਟ ਜਿਸ ਨਾਲ  ਹਿਨਾ ਹਾਟ ਲੱਗ ਰਹੀ ਹੈ text

ਹਿਨਾ ਨੇ ਲਾਈਟ ਆਈ ਮੇਕਅਪ ਤੇ ਰੈਡ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ ਹਿਨਾ ਦਾ ਇਹ ਲੁਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ text

ਹਿਨਾ ਨੇ ਬਲੈਕ ਕਲਰ ਦੀ ਹਾਈ ਹੀਲਸ ਪਹਿਨੀ ਹੋਈ ਹੈ ਤੇ ਹੇਠਾਂ ਵਲ ਦੇਖਦੀ ਹੋਈ ਪੋਜ਼ ਦੇ ਰਹੀ ਹੈ' text

ਹਿਨਾ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ।ਸੋਸ਼ਲ ਮੀਡੀਆ 'ਤੇ ਐਕਟਰਸ ਨੂੰ 18,9 ਮਿਲੀਅਨ ਲੋਕ ਫਾਲੋ ਕਰਦੇ ਹਨ text

ਹਿਨਾ ਨੇ ਬੈਕਸਾਈਡ ਦਾ ਫੋਟੋਸ਼ੂਟ ਕਰਵਾਇਆ ਹੈ।ਜਿਸ 'ਚ ਹਿਨਾ ਨੇ ਇਕ ਤੋਂ ਵਧਕੇ ਇਕ ਪੋਜ਼ ਦਿਤਾ ਹੈ text

ਹਿਨਾ ਨੇ ਟੀਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਘਰ ਘਰ 'ਚ ਆਪਣੀ ਜਬਰਦਸਤ ਪਛਾਣ ਬਣਾਈ text

ਹਿਨਾ ਨੂੰ ਵੀ ਕਈ ਵਾਰ ਟ੍ਰੋਲ ਹੋਣਾ ਪਿਆ, ਕਈ ਵਾਰ ਲੋਕਾਂ ਨੂੰ ਉਨ੍ਹਾਂ ਦੇ ਛੋਟੇ ਕਪੜੇ ਪਸੰਦ ਨਹੀਂ ਆਏ text

ਐਕਟਰਸ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ text