ਸੋਸ਼ਲ ਮੀਡੀਆ 'ਤੇ ਹਿਨਾ ਖਾਨ ਆਪਣੀ ਖੂਬਸੂਰਤੀ ਦੇ ਜਲਵੇ ਦਿਖਾਉਂਦੀ ਰਹਿੰਦੀ ਹੈ

ਹਾਲ ਹੀ 'ਚ ਹਿਨਾ ਨੇ ਬੇਹਦ ਹਾਟ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ  ਬੇਹਦ ਹੀ ਹਾਟ ਨਜ਼ਰ ਆ ਰਹੀ ਹੈ ਹਿਨਾ।ਬਲੈਕ ਕਲਰ ਦਾ ਬਾਡੀਕਾਨ ਡੈ੍ਰਸ ਪਹਿਨ ਨਜ਼ਰ ਆ ਰਹੀ ਹੈ

ਹਿਨਾ ਨੇ ਲਾਈਟ ਆਈਮੇਕਅਪ ਤੇ ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ ਹਿਨਾ ਦਾ ਇਹ ਲੁਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ

ਹਿਨਾ ਨੇ ਡੀਪਨੈਕ ਆਊਟਫਿਟ 'ਚ ਦਿਤੇ ਇਕ ਤੋਂ ਵਧ ਕੇ ਇਕ ਪੋਜ਼, ਹਿਨਾ ਦੇ ਪੋਜ਼ ਫੈਨਜ਼ ਨੂੰ ਚਿਤ ਕਰ ਦਿੰਦੇ ਹਨ

ਹਿਨਾ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ।ਸੋਸ਼ਲ਼ ਮੀਡੀਆ 'ਤੇ ਐਕਟਰਸ ਨੂੰ 18.9 ਮਿਲੀਅਨ ਲੋਕ ਫਾਲੋ ਕਰਦੇ ਹਨ

ਹਿਨਾ ਨੇ ਫੋਟੋਜ਼ 'ਚ ਦਿਤੇ ਇਕ ਤੋਂ ਵਧ ਕੇ ਇਕ ਪੋਜ਼ ਇਸ 'ਚ ਹਿਨਾ ਗਜ਼ਬ ਦੀ ਖੂਬਸੂਰਤ ਲਗ ਰਹੀ ਹੈ

ਹਿਨਾ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਕਰਦੀ ਨਜ਼ਰ ਆ ਰਹੀ ਹੈ

ਆਏ ਦਿਨ ਆਪਣੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਹਿਨਾ ਖਾਨ

ਐਕਟਰਸ ਸੋਸ਼ਲ਼ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ

ਦੇਖੋ ਵੀਡੀਓ