ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਸੁਰਖੀਆਂ 'ਚ ਆਈ ਹਿਨਾ ਖਾਨ
ਹਿਨਾ ਫਿਲਹਾਲ ਮੱਕਾ 'ਚ ਹੈ
ਹਿਨਾ ਆਪਣੀ ਮਾਂ ਤੇ ਭਰਾ ਦੇ ਨਾਲ ਉਮਰਾਹ ਕਰਨ ਮੱਕਾ ਪਹੁੰਚੀ ਹੈ
ਹਿਨਾ ਨੇ ਸ਼ੇਅਰ ਕੀਤੀ ਆਪਣੀ ਫੋਟੇਜ਼
ਹਿਨਾ ਮੱਕਾ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
ਹਿਨਾ ਨੇ ਮਾਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਮੱਕਾ 'ਚ ਰਾਤ ਨੂੰ ਕਾਲੇ ਰੰਗ ਦੇ ਹਿਜਾਜ਼ 'ਚ ਨਜ਼ਰ ਆਈ
ਮੱਕਾ 'ਚ ਸਫੇਦ ਹਿਜਾਬ 'ਚ ਨਜ਼ਰ ਆਈ
ਹਿਨਾ ਖਾਨ ਆਪਣੇ ਲੁਕਸ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ
ਹਿਨਾ ਨੇ ਆਪਣੇ ਕਰੀਅਰ 'ਚ ਕਾਫੀ ਉਚਾਈਆਂ ਛੂਹੀਆਂ ਹਨ'