'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖਾਨ ਕਈ ਸਾਲ ਪਹਿਲਾਂ ਇਸ ਸੀਰੀਅਲ ਨੂੰ ਅਲਵਿਦਾ ਕਹਿ ਚੁੱਕੀ ਹੈ।

 ਸੀਰੀਅਲ 'ਚ ਹਿਨਾ ਨੂੰ ਜਾਂ ਤਾਂ ਸਾੜੀ ਜਾਂ ਸੂਟ 'ਚ ਦੇਖਿਆ ਗਿਆ ਸੀ। 

 ਪਰ ਸੀਰੀਅਲ ਛੱਡਣ ਤੋਂ ਬਾਅਦ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰ ਰਹੀ 

ਹੈ ਕਿ ਉਸ ਦੇ ਲੁੱਕ ਨੂੰ ਦੇਖ ਕੇ ਫੈਨਜ਼ ਵੀ ਹੈਰਾਨ ਰਹਿ ਗਏ ਹਨ।

ਹਿਨਾ ਨੇ ਹੁਣ ਸੋਸ਼ਲ ਮੀਡੀਆ 'ਤੇ ਮਾਲਦੀਵ ਦੀ  ਮੋਨੋਕਿਨੀ ਪਹਿਨੀ ਹੋਈ ਫੋਟੋ ਸ਼ੇਅਰ ਕੀਤੀ ਹੈ।

ਤਸਵੀਰਾਂ 'ਚ ਹਿਨਾ ਖਾਨ ਦੀਆਂ ਅਜਿਹੀਆਂ ਲੁੱਕ 'ਚ ਬਾਡੀ ਫਲਾਂਟ ਕਰਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।

ਹਿਨਾ ਖਾਨ ਇਸ ਸਮੇਂ ਮਾਲਦੀਵ 'ਚ ਹੈ।

ਹਿਨਾ ਖਾਨ ਮਾਲਦੀਵ ਤੋਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਹੜਕੰਪ ਮਚਾ ਰਹੀ ਹੈ।

ਹਿਨਾ ਖਾਨ ਮਾਲਦੀਵ ਦੇ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।