ਸੋਸ਼ਲ ਮੀਡੀਆ 'ਤੇ ਹਿਨਾ ਦਾ ਸਾਦਗੀ ਭਰਿਆ ਲੁਕ ਕਾਫੀ ਤੇਜੀ ਨਾਲ ਵਾਇਰਲ ਹੋ ਜਾਂਦਾ ਹੈ।

ਐਕਟਰਸ ਨੇ ਗ੍ਰੀਨ ਕਲਰ ਦਾ ਅਨਾਰਕਲੀ ਸੂਟ ਪਹਿਨਿਆ ਹੋਇਆ ਹੈ ਜਿਸ 'ਚ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ

ਹਿਨਾ ਟ੍ਰੈਡੀਸ਼ਨਲ ਲੁਕ 'ਚ ਗਜ਼ਬ ਦੀ ਖੂਬਸੂਰਤ ਲਗਦੀ ਹੈ।ਹਿਨਾ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ

ਐਕਟਰਸ ਦਾ ਲੁਕ ਖੂਬਸੂਰਤੀ 'ਚ ਚਾਰ ਚੰਨ ਲਗਾ ਰਿਹਾ ਹੈ।ਹਿਨਾ ਨੇ ਟ੍ਰੈਡੀਸ਼ਨਲ ਆਊਟਫਿਟ 'ਚ ਦਿੱਤੇ ਬਿਹਤਰੀਨ ਪੋਜ਼

ਈਅਰਰਿੰਗਜ਼ ਤੇ ਸਟਲ ਮੇਕਅਪ ਦੇ ਨਾਲ ਆਪਣੇ ਲੁਕ ਨੂੰ ਕੰਪਲੀਟ ਕੀਤਾ ਹੈ।

ਹਿਨਾ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ।ਸੋਸ਼ਲ ਮੀਡੀਆ 'ਤੇ ਐਕਟਰਸ ਨੂੰ 18.9 ਮਿਲੀਅਨ ਲੋਕ ਫਾਲੋ ਕਰਦੇ ਹਨ

ਹਿਨਾ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਚਲਾਉਂਦੀ ਰਹਿੰਦੀ ਹੈ।

ਆਏ ਦਿਨ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੋਟੋਜ਼ ਸੋਸ਼ਲ਼ ਮੀਡੀਆ 'ਤੇ ਆ ਕੇ ਕਾਫੀ ਤੇਜੀ ਨਾਲ ਵਾਇਰਲ ਵੀ ਹੋ ਜਾਂਦਾ ਹੈ।

ਐਕਟਰਸ ਸੋਸ਼ਲ਼ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।