ਹਿਨਾ ਖਾਨ ਦੇ ਫੈਸ਼ਨ ਸੈਂਸ ਨੂੰ ਅਕਸਰ ਹੀ ਲੋਕਾਂ ਦੀ ਤਾਰੀਫ ਮਿਲਦੀ ਹੈ
ਟੀਵੀ ਦੀਵਾ ਹਿਨਾ ਖਾਨ ਆਪਣੀਆਂ ਨਵੀਆਂ ਤਸਵੀਰਾਂ 'ਚ ਇਕ ਸਟਾਇਲਿਸ਼ ਚਿੱਟੇ ਰੰਗ ਦੇ ਕੋ-ਆਰਡੀਨੇਟ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ
ਜਿਸ ਨੂੰ ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ
ਹਿਨਾ ਖਾਨ ਦੇ ਫੈਸ਼ਨ ਸੈਂਸ ਨੂੰ ਅਕਸਰ ਹੀ ਲੋਕਾਂ ਦੀ ਤਾਰੀਫ ਮਿਲਦੀ ਹੈ
ਮੋਨੋਟੋਨ ਫੈਸ਼ਨ 'ਚ ਹਿਨਾ ਨੇ ਬਖੂਬੀ ਧਮਾਲ ਮਚਾਲਿਆ
ਵਾਈਟ ਕ੍ਰਾਪ ਟਾਪ ਤੇ ਮੈਚਿੰਗ ਟ੍ਰਾਊਜ਼ਰ 'ਚ ਪੋਜ਼ ਦਿੰਦੀ ਹਿਨਾ ਖਾਨ
ਕ੍ਰਾਪ ਟਾਪ 'ਚ ਹਿਨਾ ਖਾਨ ਬੇਹੱਦ ਖੂਬਸੂਰਤ ਲੱਗ ਰਹੀ ਹੈ
ਸਨਾਕਿਸਡ ਤਸਵੀਰਾਂ 'ਚ ਹਿਨਾ ਖਾਨ ਦਾ ਜਲਵਾ
ਟੀਵੀ ਐਕਟਰਸ ਨੇ ਨੈਚੁਰਲ ਮੇਕਅਪ ਲੁਕ ਚੁਣਿਆ, ਜਿਸ ਨੂੰ ਨਿਊਡ ਲਿਪਸਟਿਕ ਨਾਲ ਕੰਪਲੀਟ ਕੀਤਾ