ਅਦਾਕਾਰਾ ਹਿਨਾ ਖਾਨ ਨੇ ਟੀਵੀ ਤੋਂ ਲੈ ਕੇ ਵੈੱਬ ਸੀਰੀਜ਼ ਤੱਕ ਆਪਣੀ ਬਿਹਤਰੀਨ ਅਦਾਕਾਰੀ ਦਾ ਜਾਦੂ ਚਲਾ ਦਿਖਾ ਚੁੱਕੀ ਹੈ

ਹਿਨਾ ਖਾਨ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਹੁਣ ਇਕ ਵਾਰ ਫਿਰ ਹਿਨਾ ਨੇ ਇਕ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ।

ਤਾਜ਼ਾ ਤਸਵੀਰਾਂ 'ਚ ਹਿਨਾ ਵਾਈਨ ਕਲਰ ਦੀ ਥਾਈ ਹਾਈ ਸਲਿਟ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ

ਅਦਾਕਾਰਾ ਹਿਨਾ ਖਾਨ ਨੇ ਟੀਵੀ ਤੋਂ ਲੈ ਕੇ ਵੈੱਬ ਸੀਰੀਜ਼ ਤੱਕ ਆਪਣੀ ਬਿਹਤਰੀਨ ਅਦਾਕਾਰੀ ਦਾ ਜਾਦੂ ਚਲਾ ਦਿਖਾ ਚੁੱਕੀ ਹੈ

ਹਿਨਾ ਖ਼ਾਨ ਨੇ ਕੰਨਾਂ 'ਚ ਹੈਂਗਿੰਗ ਈਅਰਰਿੰਗਸ ਪੇਅਰ ਕੈਰੀ ਕੀਤੇ ਹਨ, ਕੈਮਰੇ ਸਾਹਮਣੇ ਹੁਸਨ ਦੇ ਜਲਵੇ ਬਿਖੇਰਦੀ ਬੇਹੱਸ ਹਸੀਨ ਲੱਗ ਰਹੀ ਹੈ।

 ਇਸ ਲੁੱਕ 'ਚ ਐਕਟਰਸ ਬੇਹੱਦ ਹਾਟ ਲੱਗ ਰਹੀ ਹੈ।ਉਨਾਂ੍ਹ ਦੇ ਫੈਨਜ਼ ਹੀ ਨਹੀਂ, ਸਗੋਂ ਮਸ਼ਹੂਰ ਹਸਤੀਆਂ ਵੀ ਹਿਨਹਾ ਦੀਆਂ ਇਨ੍ਹਾਂ ਅਦਾਵਾਂ 'ਤੇ ਫਿਦਾ ਹੋ ਗਏ

ਅਭਿਨੇਤਰੀ ਦੇ ਇਸ ਫੋਟੋਸ਼ੂਟ 'ਤੇ ਹੁਣ ਤੱਕ ਲੱਖਾਂ ਲਾਈਕਸ ਆ ਚੁੱਕੇ ਹਨ, ਜਦਕਿ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਹਿਨਾ ਖਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਐਕਟਿੰਗ ਸਫਰ ਦੀ ਸ਼ੁਰੂਆਤ ਸੀਰੀਅਲ ਯੇ ਰਿਸ਼ਤਾ ਕੀ ਕਹਿਲਾਤਾ ਨਾਲ ਕੀਤੀ ਸੀ

ਅਦਾਕਾਰਾ ਹਿਨਾ ਖਾਨ ਨੇ ਟੀਵੀ ਤੋਂ ਲੈ ਕੇ ਵੈੱਬ ਸੀਰੀਜ਼ ਤੱਕ ਆਪਣੀ ਬਿਹਤਰੀਨ ਅਦਾਕਾਰੀ ਦਾ ਜਾਦੂ ਚਲਾ ਦਿਖਾ ਚੁੱਕੀ ਹੈ