ਸ਼ੇਅਰ ਕੀਤੀਆਂ ਫੋਟੋਆਂ 'ਚ ਹਿਨਾ ਖਾਨ ਡੀਪ ਨੇਕ ਥਾਈ ਹਾਈ ਸਲਿਟ ਗਾਊਨ 'ਚ ਸ਼ਾਨਦਾਰ ਲੱਗ ਰਹੀ ਹੈ।

ਹਿਨਾ ਨੇ ਹਾਈ ਹੀਲ ਸਟਾਕਿੰਗ ਨਾਲ ਆਪਣੇ ਲੁੱਕ ਨੂੰ ਕੰਪਲੀਮੈਂਟ ਕੀਤਾ ਹੈ।

ਤਸਵੀਰਾਂ 'ਚ ਹਿਨਾ ਖਾਨ ਦਾ ਕਾਊਲ-ਬਲੈਕ ਸਲਿਟ ਗਾਊਨ ਲੁੱਕ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।

ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਹਿਨਾ ਖਾਨ ਨੂੰ ਫੈਸ਼ਨਿਸਟਾ ਦਾ ਟੈਗ ਮਿਲ ਗਿਆ।

ਅੱਜ ਇੰਡਸਟਰੀ 'ਚ ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੀ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।

ਹਿਨਾ ਖਾਨ ਹੁਣ ਸਿਰਫ਼ ਇੱਕ ਟੀਵੀ ਐਕਟਰਸ ਨਹੀਂ ਰਹੀ।

ਹੁਣ ਦੇਸ਼-ਵਿਦੇਸ਼ 'ਚ ਉਸ ਦੇ ਸਟਾਈਲ ਦੇ ਚਰਚਾ ਹੋ ਰਹੇ ਹਨ।

ਇੰਨਾ ਹੀ ਨਹੀਂ ਫ਼ੈਨਜ ਉਸ ਦੇ ਫੈਸ਼ਨ ਟਿਪਸ ਨੂੰ ਵੀ ਫਾਲੋ ਕਰਦੇ ਹਨ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫ਼ੈਨਜ ਉਸ ਦੀ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ 'ਚ ਹਿਨਾ ਨੇ ਹੈਵੀ ਮੇਕਅੱਪ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ।

ਹਿਨਾ ਨੂੰ ਆਪਣੇ ਸਾਂਵਲੇ ਰੰਗ ਕਾਰਨ ਆਪਣੇ ਐਕਟਿੰਗ ਕਰੀਅਰ 'ਚ ਕਈ ਵਾਰ ਨਕਾਰਾ ਦਾ ਸਾਹਮਣਾ ਕਰਨਾ ਪਿਆ।