ਹਾਲੀਵੁੱਡ ਫਿਲਮ 'Everything Everywhere All' ਦੀ 11 ਸ਼੍ਰੇਣੀਆਂ 'ਚ ਨੋਮੀਨੇਸ਼ਨ

95ਵੇਂ ਆਸਕਰ ਅਵਾਰਡਜ਼ 2023 ਲਈ ਨਾਮਜ਼ਦਗੀਆਂ ਦੀ ਸੂਚੀ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਸੀ।

ਮਲਟੀਵਰਸ ਸਾਈ-ਫਾਈ 'Everything Everywhere All' ਨੇ ਆਸਕਰ 2023 ਨਾਮਜ਼ਦਗੀ 'ਚ ਇਤਿਹਾਸ ਰਚਿਆ ਹੈ।

ਐਕਸ਼ਨ ਕਾਮੇਡੀ 'Everything Everywhere All' ਨੂੰ ਆਸਕਰ 2023 ਵਿੱਚ ਕੁੱਲ 11 ਨਾਮਜ਼ਦਗੀਆਂ ਮਿਲੀਆਂ ਹਨ।

'Everything Everywhere All' ਵਿੱਚ ਮਿਸ਼ੇਲ ਯੇਹ ਬੇਸਟ ਪਿਕਚਰ ਐਕਟਰਸ, ਜੈਮੀ ਲੀ ਕਰਟਿਸ ਤੇ ਸਟੈਫਨੀ ਹਸੂ ਲਈ ਬੇਸਟ ਸਪੋਰਟਿੰਗ ਐਕਟਰਸ ਨੂੰ ਨੋਮੀਨੇਸ਼ਨ ਮਿਲਿਆ।

ਸਾਈ-ਫਾਈ ਕਾਮੇਡੀ ਏਵਰੀਥਿੰਗ ਏਵਰੇਅਰ ਆਲ ਇੱਕ ਸੰਘਰਸ਼ਸ਼ੀਲ ਲਾਂਡਰੋਮੈਟ ਮਾਲਕ (ਯੋਹ) ਦੀ ਕਹਾਣੀ ਹੈ।

ਯੋਹ ਆਪਣੇ ਪਤੀ ਵੇਮੰਡ (ਕੁਆਨ) ਦੀ ਮਦਦ ਨਾਲ ਮਲਟੀਵਰਸ ਨੂੰ ਬਚਾਉਣ ਲਈ ਕਈ ਮਾਪਾਂ ਚੋਂ ਦੀ ਯਾਤਰਾ ਕਰਦੀ ਹੈ।

ਫਿਲਮ ਨੇ ਇਸ ਸਾਲ ਦੋ ਗੋਲਡਨ ਗਲੋਬ ਅਤੇ ਪੰਜ ਕ੍ਰਿਟਿਕਸ ਚੁਆਇਸ ਅਵਾਰਡ ਜਿੱਤੇ ਹਨ।

ਯੋਹ ਨੇ ਗੋਲਡਨ ਅਵਾਰਡਸ ਵਿੱਚ ਇੱਕ ਭਾਵੁਕ ਭਾਸ਼ਣ ਦੇ ਕੇ ਸਭ ਨੂੰ ਇਮੋਸ਼ਨਲ ਕਰ ਦਿੱਤਾ ਸੀ।

ਔਸਕਰ 2023 ਵਿੱਚ ਫਿਲਮ ਏਵਰੀਥਿੰਗ ਏਵਰੀਵੇਅਰ ਆਲ ਐਟ ਵਨਸ ਐਟ ਵਨਸ 2023 ਨੂੰ ਪ੍ਰਾਪਤ ਹੋਈਆਂ 11 ਨਾਮਜ਼ਦਗੀਆਂ ਨੇ ਯਕੀਨਨ ਇਤਿਹਾਸ ਰਚ ਦਿੱਤਾ ਹੈ।

ਔਸਕਰ 2023 ਵਿੱਚ ਫਿਲਮ ਏਵਰੀਥਿੰਗ ਏਵਰੀਵੇਅਰ ਆਲ ਐਟ ਵਨਸ ਐਟ ਵਨਸ 2023 ਨੂੰ ਪ੍ਰਾਪਤ ਹੋਈਆਂ 11 ਨਾਮਜ਼ਦਗੀਆਂ ਨੇ ਯਕੀਨਨ ਇਤਿਹਾਸ ਰਚ ਦਿੱਤਾ ਹੈ।

ਫਿਲਹਾਲ ਫਿਲਮ ਦੀ ਟੀਮ ਇਸ ਉਪਲੱਬਧੀ ਦਾ ਜਸ਼ਨ ਮਨਾ ਰਹੀ ਹੈ।