ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਭਾਰ ਕਿੰਨਾ ਹੋਣਾ ਚਾਹੀਦਾ।ਆਓ ਜਾਣਦੇ ਹਾਂ ਕਿ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ।
2ਤੋਂ 5 ਮਹੀਨੇ ਦੇ ਬੱਚਿਆਂ ਦਾ ਭਾਰ 5.5 ਤੋਂ ਲੈ ਕੇ 6 ਕਿਲੋ ਤੱਕ ਹੋਣਾ ਚਾਹੀਦਾ
6 ਤੋਂ 8 ਸਾਲ ਦੇ ਬੱਚਿਆਂ ਦਾ ਭਾਰ 14 ਤੋਂ 18 ਕਿਲੋ ਤਕ ਹੋਣਾ ਚਾਹੀਦਾ
9 ਤੋਂ 11 ਸਾਲ ਦੇ ਬੱਚਿਆਂ ਦਾ ਭਾਰ 18 ਤੋਂ 31 ਕਿਲੋ ਹੋਣਾ ਚਾਹੀਦਾ ਹੈ
12 ਤੋਂ 14 ਸਾਲ ਦੇ ਬੱਚਿਆਂ ਦਾ ਭਾਰ 32 ਤੋਂ 38 ਕਿਲੋ ਹੋਣਾ ਚਾਹੀਦਾ
15 ਤੋਂ 20 ਸਾਲ ਦੇ ਬੱਚਿਆਂ ਦਾ ਭਾਰ 38 ਤੋਂ ਲੈ ਕੇ 50 ਕਿਲੋ ਹੋਣਾ ਚਾਹੀਦਾ
30 ਤੋਂ 40 ਸਾਲ ਦੀ ਉਮਰ ਦੇ ਪੁਰਸ਼ ਦਾ ਭਾਰ 59 ਤੋਂ 75 ਕਿਲੋ, ਔਰਤ ਦਾ 60 ਤੋਂ 65 ਕਿਲੋ ਹੋਣਾ ਚਾਹੀਦਾ
40 ਤੋਂ 50 ਸਾਲ ਦੀ ਉਮਰ ਦੇ ਪੁਰਸ਼ ਦਾ ਭਾਰ 60 ਤੋਂ 70 ਕਿਲੋ, ਔਰਤਾਂ ਦਾ 59 ਤੋਂ 65 ਕਿਲੋ ਹੋਣਾ ਚਾਹੀਦਾ