ਪਿੰਕ ਡਰੈੱਸ ‘ਚ ਮੌਨੀ ਰਾਏ ਨੇ ਬਿਖੇਰਿਆ ਹੁਸਨ ਦਾ ਜਲਵਾ
ਐਕਟਰਸ ਨੇ ਦਿੱਤੇ ਕਾਤਿਲਾਨਾ ਪੋਜ਼
ਲੁਕ ਦੀ ਗੱਲ ਕਰੀਏ ਤਾਂ ਮੌਨੀ ਰਾਏ ਲਾਈਟ ਪਿੰਕ ਡ੍ਰੈੱਸ ‘ਚ ਨਜ਼ਰ ਆ ਰਹੀ ਹੈ
ਐਕਟਰਸ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ
ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ
ਪਿੰਕ ਡਰੈੱਸ 'ਚ ਮੌਨੀ ਨੇ ਵੀਡੀਓ ਵੀ ਸ਼ੇਅਰ ਕੀਤਾ
ਇਸ ਲੁਕ ‘ਚ ਐਕਟਰਸ ਬੇਹੱਦ ਹਾਟ ਲੱਗ ਰਹੀ ਹੈ
SEE MORE