'HUSH HUSH' 'ਚ ਜੂਹੀ ਚਾਵਲਾ ਦੀ ਗੈਂਗ ACTING ਸ਼ਾਨਦਾਰ ਹੈ
'HUSH HUSH ਦੀ ਕਹਾਣੀ ਚਾਰ ਮਹਿਲਾ ਦੋਸਤਾਂ ਬਾਰੇ ਹੈ, ਜੋ ਕਿਸੇ ਕਾਰਨ ਝੂਠ, ਧੋਖੇ ਅਤੇ ਭੇਦ ਦੀ ਡੂੰਘੀ ਦਲਦਲ ਵਿੱਚ ਫਸ ਜਾਂਦੀਆਂ ਹਨ,
ਇਸ 'ਚ ਕਰਿਸ਼ਮਾ ਤੰਨਾ ਦਾ ਰੋਲ ਵੀ ਕਾਫੀ ਅਹਿਮ ਹੈ।
90 ਦੇ ਦੇਸ਼ੱਕ ਦੀਆਂ ਸੁਪਰਸਟਾਰਾਂ ਜੂਹੀ ਚਾਵਲਾ ਅਤੇ ਆਇਸ਼ਾ ਜੁਲਕਾ ਨੇ 'HUSH HUSH ਨਾਲ ਆਪਣਾ ਓਟੀਟੀ ਡੈਬਿਊ ਕੀਤਾ ਹੈ
ਅਤੇ ਇੰਨੇ ਸਾਲਾਂ ਦੇ ਆਪਣੇ ਕਰਿਯੇਰ 'ਚ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਅਭਿਨੇਤਰੀਆਂ ਨੇ ਕਦੇ ਵੀ ਇਕੱਠੇ ਸਕ੍ਰੀਨ ਸੇਯੇਰ ਨਹੀਂ ਕੀਤਾ ਹੈ।
ਪਰ ਇਸ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖ ਕੇ ਲੋਕ ਕਾਫੀ ਖੁਸ਼ ਹੋਏ, ਦੋਵਾਂ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ,
See more