ਠੰਢ ਦੇ ਮੌਸਮ 'ਚ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ।

ਸਰਦੀ-ਜੁਕਾਮ ਹੋਣ 'ਤੇ ਸਾਡੀ ਸਾਹ ਲੈਣ ਵਾਲੀ ਨਲੀ ਵਿੱਚ ਪ੍ਰੇਸ਼ਾਨੀ ਹੋਣ ਲੱਗਦੀ ਹੈ।

ਗਰਾਰੇ:- ਗਲੇ ਨੂੰ ਨਮ ਕਰਨ ਲਈ ਗਰਾਰੇ ਕਰਨਾ ਇੱਕ ਬਹੁਤ ਹੀ ਸ਼ਾਨਦਾਰ ਤਰੀਕਾ ਹੈ।

ਗਰਮ ਜਾਂ ਠੰਢਾ ਪੈਕ:- ਸਰਦੀ ਜਾਂ ਫਲੂ ਦੋਵਾਂ ਨਾਲ ਲੜਨ ਲਈ ਤੁਸੀਂ ਗਰਮ ਜਾਂ ਠੰਢੇ ਪੈਕ ਦਾ ਇਸ‍ਤੇਮਾਲ ਵੀ ਕਰ ਸਕਦੇ ਹੋ।

ਗਰਮ ਸੂਪ:- ਗਰਮ ਸੂਪ ਦੀ ਇੱਕ ਕੌਲੀ ਨੱਕ ਤੇ ਗਲੇ ਵਿੱਚ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।

ਗਰਮ ਪਾਣੀ ਨਾਲ ਨਹਾਉਣਾ:- ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਤੁਸੀਂ ਗਰਮ ਪਾਣੀ ਨਾਲ ਨਹਾ ਸਕਦੇ ਹੋ।

 ਗਰਮ ਚਾਹ:- ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਇਹ ਤਰੀਕਾ ਵੀ ਅਜ਼ਮਾ ਸਕਦੇ ਹੋ।

ਸਰਦੀ-ਜੁਕਾਮ ਦੀ ਸਮੱਸਿਆ ਹੋਣ ਉੱਤੇ ਰਾਤ ਨੂੰ ਸੌਣ ਲਈ ਤੁਸੀਂ ਇੱਕ ਤੋਂ ਜ਼ਿਆਦਾ ਸਿਰਹਾਣਿਆਂ ਦਾ ਵਰਤੋਂ ਕਰੋ।

ਜਦੋਂ ਸਰਦੀ ਦੇ ਲੱਛਣ ਕਾਰਨ ਤੁਹਾਡੀ ਨੀਂਦ 'ਚ ਵੀ ਡਿਸਟਰਬੈਂਸ ਹੁੰਦੀ ਹੈ।

ਇਸ ਲਈ ਆਪਣੇ ਸੌਣ ਦਾ ਸਮਾਂ ਤੈਅ ਕਰੋ ਤੇ ਨੇਮੀ ਰੂਪ ਨਾਲ ਉਸੇ ਸਮੇਂ ‘ਤੇ ਬਿਸ‍ਤਰ ਉੱਤੇ ਜਾਓ।