ਕੇਲਾ: ਭਾਰ ਵਧਾਉਣ ਲਈ ਕੇਲਾ ਤੁਹਾਡੇ ਲਈ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ ਰੋਜ਼ਾਨਾ ਕੇਲਾ ਖਾਣ ਨਾਲ ਇਸ ਨਾਲ ਤੇਜੀ ਨਾਲ ਭਾਰ ਵਧਦਾ ਹੈ।

ਜੇਕਰ ਤੁਸੀਂ ਤੇਜੀ ਨਾਲ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦੁੱਧ ਦੇ ਨਾਲ ਸ਼ਹਿਦ ਮਿਲਾ ਕੇ ਪੀਓ

ਬਾਦਾਮ, ਖਜ਼ੂਰ ਤੇ ਅੰਜ਼ੀਰ ਦੇ ਸੇਵਨ ਨਾਲ ਤੁਹਾਡਾ ਭਾਰ ਕਾਫੀ ਵਧੇਰੇ ਤੇਜੀ ਨਾਲ ਵਧਣ ਲੱਗੇਗਾ।

ਬੀਨਜ਼: ਬੀਨਜ਼ ਸਰੀਰ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।ਬੀਨਜ਼ ਨਾਲ ਭਾਰ ਵਧਾਉਣ 'ਚ ਮਦਦ ਮਿਲੇਗੀ।

ਦੁੱਧ ਤੇ ਓਟਸ ਨੂੰ ਵੀ ਤੁਹਾਨੂੰ ਸਵੇਰੇ-ਸਵੇਰੇ ਖਾਣਾ ਚਾਹੀਦਾ ਇਸ ਨਾਲ ਭਾਰ ਵਧਣ 'ਚ ਤੇਜੀ ਆਵੇਗੀ।

ਸੇਬ ਤੇ ਗਾਜਰ ਦੇ ਵਰਤੋਂ ਨਾਲ ਤੁਸੀਂ ਮੋਟੇ ਹੋ ਜਾਓਗੇ ਤੁਹਾਨੂੰ ਇਸਦੀ ਵਰਤੋਂ ਕਰਨੀ ਚਾਹੀਦੀ

ਕਿਸ਼ਮਿਸ਼ ਵੀ ਤੁਹਾਡਾ ਭਾਰ ਵਧਾਉਣ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ।

ਜੌਂ ਨਾਲ ਵੀ ਤੁਹਾਡਾ ਭਾਰ ਕਾਫੀ ਵਧਣ ਲਗਦਾ ਹੈ ਤੁਹਾਨੂੰ ਵੀ ਵਰਤੋਂ ਕਰਨੀ ਚਾਹੀਦੀ।

ਸੋਇਆਬੀਨ ਵੀ ਸਰੀਰ ਦੇ ਲਈ ਕਾਫੀ ਬਿਹਤਰ ਮੰਨਿਆ ਜਾਂਦਾ ਹੈ ਇਹ ਵੀ ਤੁਹਾਡੇ ਭਾਰ ਨੂੰ ਵਧਾਉਣ 'ਚ ਮਦਦ ਕਰਦਾ ਹੈ।