ਸਫੇਦ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 10 ਸੁਪਰ ਫੂਡਸ 

ਆਂਵਲਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਸਫੇਦ ਵਾਲਾਂ ਨੂੰ ਠੀਕ ਕਰਨ ਲਈ ਕੜੀ ਪੱਤਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਮੇਥੀ ਦੇ ਬੀਜ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦੇ ਹਨ, ਇਹ ਸਫ਼ੇਦ ਵਾਲਾਂ ਨੂੰ ਕਾਲਾ ਕਰਨ 'ਚ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ।

ਦੇਸੀ ਘਿਓ ਦੀ ਨਿਯਮਤ ਮਾਲਿਸ਼ ਤੁਹਾਡੇ ਸਫੇਦ ਵਾਲਾਂ ਨੂੰ ਕਾਲੇ ਕਰ ਸਕਦੀ ਹੈ।

ਪਿਆਜ਼ ਦੇ ਰਸ ਦੀ ਵਾਲਾਂ ਦੀਆਂ ਜੜ੍ਹਾਂ 'ਚ ਮਾਲਿਸ਼ ਕਰਨ ਨਾਲ ਤੁਹਾਡੇ ਵਾਲ ਕਾਲੇ, ਸੰਘਣੇ ਹੋਣਗੇ ਅਤੇ ਵਾਲ ਝੜਨਾ ਬੰਦ ਹੋ ਜਾਵੇਗਾ।

ਪੌਸ਼ਟਿਕ ਆਹਾਰ ਵਿੱਚ ਸ਼ਾਮਿਲ ਗਾਜਰ ਦੇ ਬੀਜ ਸਾਡੇ ਸਫੇਦ ਵਾਲਾਂ ਨੂੰ ਕਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਦਾ ਕਾਰਨ ਸਰੀਰ ਵਿੱਚ ਵਿਟਾਮਿਨ ਬੀ ਦੀ ਕਮੀ ਵੀ ਹੈ।

ਨਿੰਬੂ ਅਤੇ ਕਾਲੀ ਮਿਰਚ ਵਾਲਾਂ ਨੂੰ ਕਾਲੇ ਕਰਨ ਲਈ ਬਹੁਤ ਫਾਇਦੇਮੰਦ ਹੈ।

ਇੱਕ ਚੱਮਚ ਤਿਲ ਦੇ ਤੇਲ ਵਿੱਚ ਚਾਰ ਚੱਮਚ ਬਦਾਮ ਦਾ ਤੇਲ ਮਿਲਾ ਕੇ ਵਾਲਾਂ ਵਿੱਚ ਮਾਲਿਸ਼ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।

ਇੱਕ ਕੱਪ ਕਾਲੀ ਚਾਹ ਵਿੱਚ ਇੱਕ ਚਮਚ ਨਮਕ ਮਿਲਾ ਕੇ ਵਾਲਾਂ ਵਿੱਚ ਲਗਾਓ। ਇੱਕ ਘੰਟੇ ਬਾਅਦ ਵਾਲ ਧੋ ਲਓ।