ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਆਪਣੀ ਇਨਕਮ ਤੋਂ ਵਧੇਰੇ ਖਰਚਾ ਕਰਨਾ ਕਰੋ ਬੰਦ।
ਆਪਣੇ ਆਪ ਨੂੰ ਦੂਜਿਆਂ ਦੇ ਨਾਲ ਤੁਲਨਾ ਨਾ ਕਰੋ, ਇਹ ਤੁਹਾਡੀ ਕਮਜ਼ੋਰੀ ਹੋ ਸਕਦੀ ਹੈ
ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਉਸ ਤੋਂ ਕੁਝ ਕੰਮ ਦੀਆਂ ਚੀਜ਼ਾਂ ਸਿੱਖੋ
ਆਪਣੇ ਪੈਸੇ ਨੂੰ ਸਹੀ ਥਾਂ ਲਗਾਓ ਇਸ ਨਾਲ ਤੁਹਾਡਾ ਪੈਸਾ ਬਚੇਗਾ
ਆਪਣੇ ਸਮੇਂ ਨੂੰ ਬਰਬਾਦ ਕਰਨ ਤੋਂ ਬਚੋ ਕੁਝ ਨਾ ਕੁਝ ਕਰਦੇ ਰਹੋ
ਪੈਸੇ ਨੂੰ ਸਹੀ ਥਾਂ ਖਰਚ ਕਰੋ ਇੱਧਰ ਉਧਰ ਨਾ ਕਰੋ
ਆਪਣੇ ਉਦੇਸ਼ ਤੋਂ ਭਟਕੋ ਨਾ ਇਹ ਤੁਹਾਡੇ ਲਈ ਸਭ ਤੋਂ ਫਾਇਦੇਮੰਦ ਰਹੇਗਾ
ਸੈਲਰੀ ਦੇ ਪੈਸੇ ਬਚਾਉਣਾ ਸਿੱਖ ਲਓ ਇਹ ਵੀ ਤੁਹਾਡੇ ਕੰਮ ਆਵੇਗਾ
ਵਧੇਰੇ ਕਿਤਾਬਾਂ ਪੜ੍ਹੋ ਇਸ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲੇਗਾ