ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੂੰ ਸ਼ਰਧਾਂਜਲੀ ਦੇਣ ਲਈ ਲੰਡਨ ‘ਚ ਲੱਖਾਂ ਲੋਕ ਉਮੜੇ
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਸਕਾਟਲੈਂਡ ਦੇ ਐਡਿਨਬਰਗ ਤੋਂ ਲੰਡਨ ਲਿਆਂਦੀ ਗਈ
ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਵਿੱਚ ਰੱਖਿਆ ਗਿਆ ਸੀ
ਇੱਕ ਦਿਨ ਪਹਿਲਾਂ ਹੀ ਅੰਤਿਮ ਦਰਸ਼ਨਾਂ ਲਈ ਉੱਥੇ ਭੀੜ ਲੱਗੀ ਹੋਈ ਹੈ
ਜਦੋਂ ਤਾਬੂਤ ਨੂੰ ਲੰਡਨ ਲਿਆਂਦਾ ਗਿਆ ਤਾਂ ਵੀ ਹਜ਼ਾਰਾਂ ਲੋਕ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਰਸਤੇ ਵਿਚ ਇਕੱਠੇ ਹੋਏ
ਬ੍ਰਿਟੇਨ ਆਪਣੀ 96 ਸਾਲਾ ਮਹਾਰਾਣੀ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ
ਇਹ ਸੋਗ ਮਹਾਰਾਣੀ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਹੈ
ਜਿਸ ਵਿੱਚ ਉਸਨੇ ਪਹਿਲੀ ਔਰਤ ਵਜੋਂ ਬ੍ਰਿਟੇਨ ਦੀ ਨੁਮਾਇੰਦਗੀ ਕੀਤੀ
click here to read more about it ...