ਮੋਨਾਲੀਸਾ ਦਾ ਹਰ ਲੁਕ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ ਤੇ ਫੈਨਜ਼ ਮੋਨਾਲੀਸਾ ਦੀਆਂ ਅਦਾਵਾਂ ਦੇ ਦੀਵਾਨੇ ਹੋ ਜਾਂਦੇ ਹਨ।

ਲੇਟੇਸਟ ਲੁਕ 'ਚ ਮੋਨਾਲੀਸਾ ਨੇ ਬਲੈਕ ਕਲਰ ਦੀ ਡੈ੍ਰੱਸ ਪਹਿਨੀ ਹੋਈ ਹੈ।ਮੋਨਾਲੀਸਾ ਨੂੰ ਦੇਖ ਫੈਨਜ਼ ਦੀਆਂ ਅੱਖਾਂ ਫਟੀਆਂ ਫਟੀਆਂ ਰਹਿ ਗਈਆਂ।

ਮੋਨਾਲੀਸਾ ਨੇ ਬਲੈਕ ਡ੍ਰੈੱਸ ਦੇ ਨਾਲ ਗੋਲਡਨ ਕਲਰ ਦੀ ਹੀਲਸ ਪਹਿਨੀ ਹੈ।ਜਿਸ 'ਚ ਉਹ ਬੇਹਦ ਹੀ ਖੂਬਸੂਰਤ ਲੱਗ ਰਹੀ ਹੈ।

ਮੋਨਾਲੀਸਾ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰਦੀ ਦਿਸ ਰਹੀ ਹੈ।ਕਰਲੀ ਹੇਅਰ, ਹੈਵੀ ਸਿਲਵਰ ਈਅਰਰਿੰਗਜ਼ ਤੇ ਰੈਡ ਲਿਪਸ਼ੇਡ ਨਾਲ ਲੁਕ ਨੂੰ ਕੀਤਾ ਪੂਰਾ।

ਮੋਨਾਲੀਸਾ ਨੇ ਆਪਣੀਆਂ ਖੂਬਸੂਰਤ ਅਦਾਵਾਂ ਨਾਲ ਦਿੱਤੇ ਕੈਮਰੇ ਦੇ ਅੱਗੇ ਇਕ ਤੋਂ ਵੱਧ ਕੇ ਇਕ ਪੋਜ਼

ਮੋਨਾਲੀਸਾ ਦਾ ਫਿਗਰ ਦੇਖ ਕੇ ਫੈਨਜ਼ ਦੇ ਹੋਸ਼ ਉਡ ਗਏ।ਮੋਨਾਲੀਸਾ ਆਪਣੇ ਆਪ ਨੂੰ ਕਾਫੀ ਫਿਟ ਰੱਖਦੀ ਹੈ

ਮੋਨਾਲੀਸਾ ਦਾ ਬੈਕ ਪੋਜ਼ ਦੇਖ ਫੈਨਜ਼ ਆਹਾਂ ਭਰਨ ਨੂੰ ਮਜ਼ਬੂਰ ਹੋ ਗਏ।

ਮੋਨਾਲੀਸਾ ਨੇ ਆਪਣੀਆਂ ਇਨਾਂ ਫੋਟੋਜ਼ 'ਤੇ ਦਿਤੇ ਇਕ ਤੋਂ ਵਧ ਕੇ ਇਕ ਪੋਜ਼

ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ।ਮੋਨਾਲੀਸਾ ਦਾ ਇਹ ਪੋਜ਼ ਦੇਖ ਫੈਨਜ਼ ਹੋਏ ਬੇਕਾਬੂ