ਭਾਰਤ 4.54 ਅੰਕਾਂ ਨਾਲ ਬੈਸਟ ਪਕਵਾਨਾਂ ਦੀ ਵਿਸ਼ਵ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ।

ਹਾਲ ਹੀ 'ਚ ਟੇਸਟ ਐਟਲਸ ਨੇ ਸਭ ਤੋਂ ਵਧੀਆ ਪਕਵਾਨਾਂ ਜਾਂ ਕੇਟਰਿੰਗ ਦੀ ਗਲੋਬਲ ਸੂਚੀ ਜਾਰੀ ਕੀਤੀ ਹੈ।

ਦੁਨੀਆ ਭਰ ਦੇ ਟਾਪ ਦੇ 95 ਦੇਸ਼ਾਂ ਦੇ ਭੋਜਨ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ।

ਗਰਮ ਮਸਾਲਾ, ਮਲਾਈ, ਘਿਓ, ਮੱਖਣ ਲਸਣ ਦਾ ਨਾਨ ਤੇ ਕੀਮਾ ਆਦਿ ਭਾਰਤ ਦੇ ਬੈਸਟ ਦਰਜੇ ਦੇ ਭੋਜਨਾਂ 'ਚ ਸ਼ਾਮਲ ਸਨ।

ਇਸ ਸੂਚੀ 'ਚ ਭਾਰਤ ਦੇ ਲਗਭਗ 460 ਪਕਵਾਨ ਹਨ।
ਇਸ ਸੂਚੀ 'ਚ ਭਾਰਤ ਦੇ ਲਗਭਗ 460 ਪਕਵਾਨ ਹਨ।
ਮੁੰਬਈ ਦੇ ਭੋਜਨਾਲਿਆ, ਦਿੱਲੀ ਦੇ ਬੁਖਾਰਾ ਤੇ ਦਮ ਪੁਖਤ ਤੇ ਗੁਰੂਗ੍ਰਾਮ ਦੇ ਕੋਮੋਰਿਨ ਨੂੰ ਬੈਸਟ ਰੈਸਟੋਰੈਂਟਾਂ ਦੀ ਗਿਣਤੀ 'ਚ ਉੱਚਾ ਦਰਜ਼ਾ ਮਿਲਿਆ।

ਇਸ ਸੂਚੀ 'ਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਦੇਸ਼ ਇਟਲੀ ਹੈ, ਜਦੋਂ ਕਿ ਗ੍ਰੀਸ ਨੂੰ ਦੂਜੇ ਸਥਾਨ 'ਤੇ ਰੱਖਿਆ ਗਿਆ।

ਸਪੇਨ ਨੇ ਤੀਜਾ ਸਥਾਨ ਹਾਸਲ ਕੀਤਾ। ਅਮਰੀਕਾ ਨੂੰ ਅੱਠਵਾਂ ਸਥਾਨ ਮਿਲਿਆ।

ਇਸ ਦੇ ਨਾਲ ਹੀ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚੋਂ ਬੰਗਲਾਦੇਸ਼ 43ਵੇਂ ਤੇ ਪਾਕਿਸਤਾਨ 47ਵੇਂ ਸਥਾਨ 'ਤੇ ਹੈ।

ਪਹਿਲੇ ਨੰਬਰ 'ਤੇ ਆਈ ਇਟਲੀ ਦੇ ਇਟਾਲੀਅਨ ਪਕਵਾਨ ਨੂੰ 4.72 ਅੰਕ ਮਿਲੇ।