Apple iPhone 13: iPhone 14 ਸੀਰੀਜ਼ ਦੇ ਆਉਣ ਤੋਂ ਬਾਅਦ ਵੀ iPhone 13 ਦਾ ਕ੍ਰੇਜ਼ ਜਾਰੀ ਹੈ।

ਇਹ ਇਸ ਲਈ ਹੈ ਕਿਉਂਕਿ ਇਸ 'ਚ ਕਈ ਫੀਚਰਜ਼ ਹਨ।
ਇਹ ਇਸ ਲਈ ਹੈ ਕਿਉਂਕਿ ਇਸ 'ਚ ਕਈ ਫੀਚਰਜ਼ ਹਨ।
ਇਸ ਸਮਾਰਟਫੋਨ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਦਰਅਸਲ, iPhone 13 ਨੂੰ ਫਲਿੱਪਕਾਰਟ 'ਤੇ ਵਧੀਆ ਡਿਸਕਾਉਂਟ 'ਤੇ ਮਿਲ ਰਿਹਾ ਹੈ।

Flipkart 'ਤੇ iPhone 13 (Midnight, 128 GB) ਦੀ ਕੀਮਤ ਦੀ ਗੱਲ ਕਰੀਏ ਤਾਂ, ਇਹ 62,999 ਰੁਪਏ ਦਾ ਮਿਲ ਰਿਹਾ ਹੈ।

iPhone 13 ਦੀ ਇਹ ਕੀਮਤ 'ਤੇ 9% ਦੀ ਛੋਟ ਤੋਂ ਬਾਅਦ ਉਪਲਬਧ ਹੈ।

iPhone 13 ਦੇ ਇਸ ਵੇਰੀਐਂਟ 'ਤੇ 22500 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।

ਜਿਸ ਤੋਂ ਬਾਅਦ ਇਸ ਨੂੰ ਖਰੀਦਣ ਲਈ 62,999 ਰੁਪਏ ਨਹੀਂ ਦੇਣੇ ਪੈਣਗੇ।

ਐਕਸਚੇਂਜ ਆਫਰ ਦੀ ਰਕਮ 62,999 ਰੁਪਏ ਤੋਂ ਘਟਾ ਦਿੱਤੀ ਜਾਵੇਗੀ।

ਜਿਸ ਤੋਂ ਬਾਅਦ ਗਾਹਕਾਂ ਨੂੰ ਸਿਰਫ 42,499 ਰੁਪਏ ਖਰਚ ਕਰਨੇ ਪੈਣਗੇ, ਜੋ ਕਿ ਇੱਕ ਜ਼ਬਰਦਸਤ ਡੀਲ ਹੈ।