iphone list : ਇਨ੍ਹਾਂ ਆਈਫੋਨਸ 'ਚ ਸਪੋਰਟ ਨਹੀਂ ਕਰੇਗਾ  ios 17

ios 17 ਦਾ ਬੀਟਾ ਵਰਜ਼ਨ ਫਿਲਹਾਲ ਡਿਵੈਲਪਰਸ ਦੇ ਲਈ ਉਪਲਬਧ ਹੈ।

ਆਈਫੋਨ ਐਕਸ ਤੇ ਇਸਦੇ ਬਾਅਦ ਸਾਰੇ ਆਈਫੋਨ ਨੂੰ ios 17 ਨੂੰ ਅਪਡੇਟ ਮਿਲੇਗਾ।

ਆਈਫੋਨ ਐਕਸ ਤੋਂ ਪਹਿਲਾਂ ਵਾਲੇ ਕਿਸੇ ਵੀ ਆਈਫੋਨ ਨੂੰ ਇਸਦਾ ਅਪਡੇਟ ਨਹੀਂ ਮਿਲੇਗਾ।

ਆਈਫੋਨ 8 ਤੇ ਆਈਫੋਨ 8 ਪਲੱਸ ਨੂੰ ਆਈਓਐਸ 17 ਦਾ ਅਪਡੇਟ ਨਹੀਂ ਮਿਲੇਗਾ।

ਆਈਫੋਨ 8 ਤੋਂ ਪਹਿਲਾਂ ਵਾਲੇ ਵਰਜ਼ਨ ਨੂੰ ਵੀ ਇਸਦਾ ਅਪਡੇਟ ਨਹੀਂ ਮਿਲੇਗਾ।

ਜੇਕਰ ਤੁਹਾਡੇ ਕੋਲ ਆਈਫੋਨ 6 ਜਾਂ ਆਈਫੋਨ 7 ਹੈ ਤਾਂ ਤੁਹਾਨੂੰ ਨਵੇਂ ਓਏਐਸ ਦਾ ਅਪਡੇਟ ਨਹੀਂ ਮਿਲੇਗਾ।